ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਕੁਲੁੱਸੀਆਂ—ਅਧਿਆਵਾਂ ਦਾ ਸਾਰ ਕੁਲੁੱਸੀਆਂ ਅਧਿਆਵਾਂ ਦਾ ਸਾਰ 1 ਨਮਸਕਾਰ (1, 2) ਕੁਲੁੱਸੈ ਦੇ ਮਸੀਹੀਆਂ ਦੀ ਨਿਹਚਾ ਲਈ ਪਰਮੇਸ਼ੁਰ ਦਾ ਧੰਨਵਾਦ (3-8) ਨਿਹਚਾ ਵਿਚ ਮਜ਼ਬੂਤ ਹੋਣ ਲਈ ਪ੍ਰਾਰਥਨਾ (9-12) ਮਸੀਹ ਦੀ ਖ਼ਾਸ ਭੂਮਿਕਾ (13-23) ਮੰਡਲੀ ਲਈ ਪੌਲੁਸ ਦੀ ਸਖ਼ਤ ਮਿਹਨਤ (24-29) 2 ਮਸੀਹ, ਪਰਮੇਸ਼ੁਰ ਦਾ ਪਵਿੱਤਰ ਭੇਤ (1-5) ਧੋਖੇਬਾਜ਼ਾਂ ਤੋਂ ਸਾਵਧਾਨ ਰਹੋ (6-15) ਅਸਲੀਅਤ ਮਸੀਹ ਹੈ (16-23) 3 ਪੁਰਾਣਾ ਅਤੇ ਨਵਾਂ ਸੁਭਾਅ (1-17) ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ (5) ਪਿਆਰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ (14) ਮਸੀਹੀ ਪਰਿਵਾਰਾਂ ਲਈ ਸਲਾਹ (18-25) 4 ਮਾਲਕਾਂ ਲਈ ਸਲਾਹ (1) “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” (2-4) ਬਾਹਰਲੇ ਲੋਕਾਂ ਨਾਲ ਸਮਝਦਾਰੀ ਨਾਲ ਪੇਸ਼ ਆਓ (5, 6) ਅਖ਼ੀਰ ਵਿਚ ਨਮਸਕਾਰ (7-18)