ਯਹੋਸ਼ੁਆ
ਅਧਿਆਵਾਂ ਦਾ ਸਾਰ
-
ਇਜ਼ਰਾਈਲ ਨੇ ਯਰਦਨ ਪਾਰ ਕੀਤਾ (1-17)
-
ਯਾਦਗਾਰ ਵਜੋਂ ਪੱਥਰ (1-24)
-
ਪਨਾਹ ਦੇ ਸ਼ਹਿਰ (1-9)
-
ਯਹੋਸ਼ੁਆ ਨੇ ਇਜ਼ਰਾਈਲ ਦਾ ਇਤਿਹਾਸ ਦੁਹਰਾਇਆ (1-13)
ਯਹੋਵਾਹ ਦੀ ਸੇਵਾ ਕਰਨ ਦਾ ਉਤਸ਼ਾਹ ਦਿੱਤਾ (14-24)
“ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ” (15)
ਯਹੋਸ਼ੁਆ ਦਾ ਇਜ਼ਰਾਈਲ ਨਾਲ ਇਕਰਾਰ (25-28)
ਯਹੋਸ਼ੁਆ ਦੀ ਮੌਤ ਅਤੇ ਦਫ਼ਨਾਇਆ ਜਾਣਾ (29-31)
ਯੂਸੁਫ਼ ਦੀਆਂ ਹੱਡੀਆਂ ਸ਼ਕਮ ਵਿਚ ਦਫ਼ਨਾਈਆਂ ਗਈਆਂ (32)
ਅਲਆਜ਼ਾਰ ਦੀ ਮੌਤ ਅਤੇ ਦਫ਼ਨਾਇਆ ਜਾਣਾ (33)