ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਰੂਥ—ਅਧਿਆਵਾਂ ਦਾ ਸਾਰ ਰੂਥ ਅਧਿਆਵਾਂ ਦਾ ਸਾਰ 1 ਅਲੀਮਲਕ ਦਾ ਪਰਿਵਾਰ ਮੋਆਬ ਚਲਾ ਗਿਆ (1, 2) ਨਾਓਮੀ, ਆਰਪਾਹ ਅਤੇ ਰੂਥ ਵਿਧਵਾ ਹੋਈਆਂ (3-6) ਰੂਥ ਨਾਓਮੀ ਅਤੇ ਉਸ ਦੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ (7-17) ਨਾਓਮੀ ਰੂਥ ਨਾਲ ਬੈਤਲਹਮ ਵਾਪਸ ਗਈ (18-22) 2 ਰੂਥ ਨੇ ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗੇ (1-3) ਰੂਥ ਅਤੇ ਬੋਅਜ਼ ਮਿਲੇ (4-16) ਰੂਥ ਨੇ ਨਾਓਮੀ ਨੂੰ ਬੋਅਜ਼ ਦੀ ਦਇਆ ਬਾਰੇ ਦੱਸਿਆ (17-23) 3 ਨਾਓਮੀ ਨੇ ਰੂਥ ਨੂੰ ਹਿਦਾਇਤਾਂ ਦਿੱਤੀਆਂ (1-4) ਰੂਥ ਅਤੇ ਬੋਅਜ਼ ਖੇਤਾਂ ਵਿਚ (5-15) ਰੂਥ ਨਾਓਮੀ ਕੋਲ ਮੁੜ ਆਈ (16-18) 4 ਬੋਅਜ਼ ਛੁਡਾਉਣ ਵਾਲਾ ਬਣਿਆ (1-12) ਬੋਅਜ਼ ਅਤੇ ਰੂਥ ਦੇ ਪੁੱਤਰ ਓਬੇਦ ਦਾ ਜਨਮ (13-17) ਦਾਊਦ ਦੀ ਵੰਸ਼ਾਵਲੀ (18-22)