ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/8/03 ਸਫ਼ਾ 32
  • “ਮੈਂ ਦਿਲੋਂ ਹੋਰ ਜਾਣਨਾ ਚਾਹਿਆ!”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮੈਂ ਦਿਲੋਂ ਹੋਰ ਜਾਣਨਾ ਚਾਹਿਆ!”
  • ਜਾਗਰੂਕ ਬਣੋ!—2003
ਜਾਗਰੂਕ ਬਣੋ!—2003
g 1/8/03 ਸਫ਼ਾ 32

“ਮੈਂ ਦਿਲੋਂ ਹੋਰ ਜਾਣਨਾ ਚਾਹਿਆ!”

ਪਿਛਲੇ ਸਾਲ ਇਕ ਔਰਤ ਨੇ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਨੂੰ ਚਿੱਠੀ ਲਿੱਖ ਕਿ ਕਿਹਾ: “ਕੱਲ੍ਹ ਮੈਨੂੰ ਤੁਹਾਡਾ ਭੇਜਿਆ ਹੋਇਆ ਬ੍ਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਮਿਲਿਆ।” ਉਸ ਨੇ ਦੱਸਿਆ ਕਿ ਬ੍ਰੋਸ਼ਰ ਮੰਗਵਾਉਣ ਤੋਂ ਪਹਿਲਾਂ ਉਸ ਨੂੰ ਇਸ ਬਾਰੇ ਦੋ ਇਸ਼ਤਿਹਾਰ ਮਿਲ ਚੁੱਕੇ ਸਨ। “ਮੈਂ ਇਸ ਬ੍ਰੋਸ਼ਰ ਦੀ ਬੇਚੈਨੀ ਨਾਲ ਉਡੀਕ ਕਰਦੀ ਸੀ ਕਿਉਂਕਿ ਜੋ ਮੈਂ ਇਸ਼ਤਿਹਾਰਾਂ ਵਿਚ ਪੜ੍ਹਿਆ ਸੀ ਉਸ ਤੋਂ ਮੈਂ ਦਿਲੋਂ ਹੋਰ ਜਾਣਨਾ ਚਾਹਿਆ। ਮੈਂ ਬ੍ਰੋਸ਼ਰ ਨੂੰ ਮਿਲਦੇ ਸਾਰ ਹੀ ਪੜ੍ਹਨ ਲੱਗ ਪਈ। ਜੋ ਵੀ ਤੁਹਾਡੇ ਬ੍ਰੋਸ਼ਰ ਵਿਚ ਲਿਖਿਆ ਹੋਇਆ ਹੈ ਇਹ ਸਾਰਾ ਬਿਲਕੁਲ ਸਹੀ ਹੈ ਅਤੇ ਬਾਈਬਲ ਤੇ ਆਧਾਰਿਤ ਹੈ।”

ਉਸ ਨੇ ਸਮਾਪਤੀ ਵਿਚ ਕਿਹਾ: “ਇਸ ਦੀਆਂ ਗੱਲਾਂ ਪੜ੍ਹਨ ਤੋਂ ਬਾਅਦ ਮੇਰਾ ਜੀ ਕੀਤਾ ਕਿ ਮੈਂ ਵੀ ਆਪਣੀ ਜ਼ਿੰਦਗੀ ਵਿਚ ਕੁਝ ਕਰਾਂ।”

ਸਾਨੂੰ ਉਮੀਦ ਹੈ ਕਿ ਤੁਸੀਂ ਵੀ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? 32-ਸਫ਼ੇ ਦੇ ਬ੍ਰੋਸ਼ਰ ਤੋਂ ਲਾਭ ਉਠਾਉਗੇ। “ਯਿਸੂ ਮਸੀਹ ਕੌਣ ਹੈ?” ਦੇ ਦਿਲਚਸਪ ਪਾਠ ਤੋਂ ਇਲਾਵਾ ਤੁਸੀਂ ਇਸ ਬ੍ਰੋਸ਼ਰ ਵਿਚ ਕਈ ਹੋਰ ਬਹੁਤ ਦਿਲਚਸਪ ਗੱਲਾਂ ਪੜ੍ਹੋਗੇ ਜਿਵੇਂ ਕਿ “ਪਰਮੇਸ਼ੁਰ ਕੌਣ ਹੈ?,” “ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?,” ਅਤੇ “ਪਰਮੇਸ਼ੁਰ ਦਾ ਰਾਜ ਕੀ ਹੈ?” ਜੇ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। (g02 09/08)

□ ਮੈਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਬਾਰੇ ਹੋਰ ਜਾਣਕਾਰੀ ਭੇਜੋ।

□ ਕਿਰਪਾ ਕਰ ਕੇ ਮੇਰੇ ਨਾਲ ਮੁਫ਼ਤ ਬਾਈਬਲ ਅਧਿਐਨ ਕਰਨ ਲਈ ਕਿਸੇ ਨੂੰ ਭੇਜੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ