ਵਿਸ਼ਾ-ਸੂਚੀ
ਅਪ੍ਰੈਲ-ਜੂਨ 2008
ਕੀ ਅਪਰਾਧ ਕਦੇ ਵੀ ਖ਼ਤਮ ਹੋਣਗੇ?
ਸੰਸਾਰ ਭਰ ਵਿਚ ਲੱਖਾਂ ਹੀ ਲੋਕ ਅਪਰਾਧ ਦੇ ਸਾਏ ਹੇਠ ਰਹਿੰਦੇ ਹਨ। ਕੀ ਇਸ ਵਧ ਰਹੀ ਸਮੱਸਿਆ ਦਾ ਕੋਈ ਹੱਲ ਹੈ ਜਾਂ ਕੀ ਸਾਨੂੰ ਹਾਰ ਹੀ ਮੰਨਣੀ ਪਵੇਗੀ? ਬਾਈਬਲ ਵਿੱਚੋਂ ਤਸੱਲੀਬਖ਼ਸ਼ ਜਵਾਬ ਪੜ੍ਹੋ।
4 ਕੀ ਅਪਰਾਧ ਦੀ ਸਮੱਸਿਆ ਦਾ ਕੋਈ ਹੱਲ ਹੈ?
8 ਹੁਣ ਉਹ ਦਿਨ ਦੂਰ ਨਹੀਂ ਜਦੋਂ ਜੁਰਮ “ਨਹੀਂ ਹੋਵੇਗਾ”
25 ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ?
ਬਰਫ਼ ਦੇ ਗਰਮ-ਗਰਮ ਕੰਬਲ ਦਾ ਨਿੱਘ 12
ਬਰਫ਼ ਨਾਲ ਢੱਕੀ ਧਰਤੀ ਸ਼ਾਇਦ ਤੁਹਾਨੂੰ ਬੇਜਾਨ ਲੱਗੇ। ਪਰ ਧੋਖਾ ਨਾ ਖਾਓ!
ਬੀਮਾਰੀ ਦੇ ਬਾਵਜੂਦ ਮੈਂ ਹੌਸਲਾ ਕਿਵੇਂ ਰੱਖ ਸਕਦਾ ਹਾਂ? 22
ਪੜ੍ਹ ਕੇ ਦੇਖੋ ਕਿ ਚਾਰ ਨੌਜਵਾਨਾਂ ਨੇ ਲੰਮੇ ਸਮੇਂ ਤੋਂ ਬੀਮਾਰ ਹੋਣ ਦੇ ਬਾਵਜੂਦ ਚੁਣੌਤੀਆਂ ਦਾ ਕਾਮਯਾਬੀ ਨਾਲ ਮੁਕਾਬਲਾ ਕਿਵੇਂ ਕੀਤਾ।
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Petrels: By courtesy of John R. Peiniger
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Robson Fernandes/Agencia Estado/WpN