ਨਾਂ/ਪ੍ਰਕਾਸ਼ਕ
ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
ਜੇ ਹੈ, ਤਾਂ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?
ਕੀ ਕਦੇ ਸਾਡੇ ਦੁੱਖ ਦੂਰ ਹੋਣਗੇ?
ਛਪਾਈ: 2008
ਇਹ ਪ੍ਰਕਾਸ਼ਨ ਸੰਸਾਰ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦਾ ਇਕ ਹਿੱਸਾ ਹੈ, ਜਿਸ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ।
ਇਸ ਰਸਾਲੇ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ। ਕਿਤੇ-ਕਿਤੇ ਇਸ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (NW), ਈਜ਼ੀ ਟੂ ਰੀਡ ਵਰਯਨ (ERV) ਅਤੇ ਪਵਿੱਤਰ ਬਾਈਬਲ ਨਵਾਂ ਅਨੁਵਾਦ (CL) ਵੀ ਵਰਤਿਆ ਗਿਆ ਹੈ।