ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ll ਭਾਗ 6 ਸਫ਼ੇ 14-15
  • ਮਹਾਂ ਜਲ-ਪਰਲੋ ਤੋਂ ਆਪਾਂ ਕੀ ਸਿੱਖਦੇ ਹਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਹਾਂ ਜਲ-ਪਰਲੋ ਤੋਂ ਆਪਾਂ ਕੀ ਸਿੱਖਦੇ ਹਾਂ?
  • ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
  • ਮਿਲਦੀ-ਜੁਲਦੀ ਜਾਣਕਾਰੀ
  • ਭਾਗ 6
    ਰੱਬ ਦੀ ਸੁਣੋ
  • ਇਕ ਬੀਤ ਚੁੱਕੀ ਘਟਨਾ ਤੋਂ ਸਬਕ ਸਿੱਖੋ
    ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ!
  • ਮਹਾਂ ਜਲ-ਪਰਲੋ—ਕਿਨ੍ਹਾਂ ਨੇ ਰੱਬ ਦੀ ਸੁਣੀ? ਕਿਨ੍ਹਾਂ ਨੇ ਨਹੀਂ ਸੁਣੀ?
    ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
  • ਉਸ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਹੋਰ ਦੇਖੋ
ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
ll ਭਾਗ 6 ਸਫ਼ੇ 14-15

ਭਾਗ 6

ਮਹਾਂ ਜਲ-ਪਰਲੋ ਤੋਂ ਆਪਾਂ ਕੀ ਸਿੱਖਦੇ ਹਾਂ?

ਪਰਮੇਸ਼ੁਰ ਨੇ ਨੂਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ਦਾ ਨਾਸ਼ ਕੀਤਾ। ਉਤਪਤ 7:11, 12, 23

ਕਿਸ਼ਤੀ ਤੈਰਦੀ ਹੋਏ, ਦੁਸ਼ਟ ਲੋਕ ਡੁੱਬਦੇ ਹੋਏ ਅਤੇ ਬਾਗ਼ੀ ਦੂਤ ਆਪਣੇ ਇਨਸਾਨੀ ਸਰੀਰ ਛੱਡ ਕੇ ਉੱਪਰ ਜਾਂਦੇ ਹੋਏ

ਚਾਲੀ ਦਿਨ ਅਤੇ ਚਾਲੀ ਰਾਤਾਂ ਬਹੁਤ ਭਾਰੀ ਮੀਂਹ ਪਿਆ ਅਤੇ ਪਾਣੀ ਨੇ ਪੂਰੀ ਧਰਤੀ ਨੂੰ ਢੱਕ ਲਿਆ। ਸਾਰੇ ਦੁਸ਼ਟ ਲੋਕ ਮਰ ਗਏ।

ਪਰ ਦੁਸ਼ਟ ਦੂਤਾਂ ਨੇ ਮਨੁੱਖੀ ਦੇਹਾਂ ਤਿਆਗ ਕੇ ਆਪਣਾ ਪਹਿਲਾਂ ਵਾਲਾ ਰੂਪ ਧਾਰ ਲਿਆ।

ਨੂਹ, ਉਸ ਦਾ ਪਰਿਵਾਰ ਅਤੇ ਜਾਨਵਰ ਕਿਸ਼ਤੀ ਵਿੱਚੋਂ ਬਾਹਰ ਆਉਂਦੇ ਹੋਏ ਅਤੇ ਆਕਾਸ਼ ਵਿਚ ਸਤਰੰਗੀ ਪੀਂਘ ਪ੍ਰਗਟ ਹੁੰਦੀ ਹੋਈ

ਜਿਹੜੇ ਲੋਕ ਕਿਸ਼ਤੀ ਵਿਚ ਸਨ ਉਹ ਬਚ ਗਏ। ਭਾਵੇਂ ਕਿ ਨੂਹ ਅਤੇ ਉਸ ਦਾ ਪਰਿਵਾਰ ਅਖ਼ੀਰ ਵਿਚ ਮਰ ਗਿਆ, ਪਰ ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੇਗਾ ਅਤੇ ਉਹ ਹਮੇਸ਼ਾ ਲਈ ਜੀਉਂਦੇ ਰਹਿ ਸਕਣਗੇ।

ਰੱਬ ਇਕ ਵਾਰ ਫੇਰ ਦੁਸ਼ਟਾਂ ਨੂੰ ਨਸ਼ਟ ਕਰੇਗਾ ਅਤੇ ਚੰਗਿਆਂ ਨੂੰ ਬਚਾਵੇਗਾ। ਮੱਤੀ 24:37-39

ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਗੁਮਰਾਹ ਕਰਦੇ ਹੋਏ

ਸ਼ੈਤਾਨ ਅਤੇ ਉਸ ਦੇ ਦੂਤ ਅੱਜ ਵੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਨੂਹ ਦੇ ਸਮੇਂ ਵਾਂਗ ਅੱਜ ਵੀ ਕਈ ਲੋਕ ਯਹੋਵਾਹ ਦੀਆਂ ਸਲਾਹਾਂ ਨੂੰ ਅਣਸੁਣੀਆਂ ਕਰਦੇ ਹਨ। ਬਹੁਤ ਜਲਦੀ ਯਹੋਵਾਹ ਸਾਰੇ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ।​—2 ਪਤਰਸ 2:5, 6.

ਯਹੋਵਾਹ ਦੇ ਗਵਾਹ ਬਾਈਬਲ ਇਸਤੇਮਾਲ ਕਰ ਕੇ ਇਕ ਆਦਮੀ ਨੂੰ ਪ੍ਰਚਾਰ ਕਰਦੇ ਹੋਏ; ਇਕ ਆਦਮੀ ਬਾਈਬਲ ਪੜ੍ਹਦਾ ਹੋਇਆ

ਕੁਝ ਲੋਕ ਨੂਹ ਦੀ ਤਰ੍ਹਾਂ ਪਰਮੇਸ਼ੁਰ ਦੀ ਗੱਲ ਸੁਣਦੇ ਹਨ ਅਤੇ ਉਸ ਦਾ ਕਿਹਾ ਮੰਨਦੇ ਹਨ—ਉਹ ਹਨ ਯਹੋਵਾਹ ਦੇ ਗਵਾਹ।

  • ਉਸ ਰਾਹ ʼਤੇ ਚੱਲੋ ਜਿਹੜਾ ਜ਼ਿੰਦਗੀ ਵੱਲ ਜਾਂਦਾ ਹੈ।​—ਮੱਤੀ 7:13, 14.

  • ਬੁਰੇ ਲੋਕ ਖ਼ਤਮ ਕੀਤੇ ਜਾਣਗੇ; ਨਿਮਰ ਲੋਕ ਖ਼ੁਸ਼ੀ ਅਤੇ ਸ਼ਾਂਤੀ ਦਾ ਆਨੰਦ ਮਾਣਨਗੇ।​—ਜ਼ਬੂਰਾਂ ਦੀ ਪੋਥੀ 37:10, 11.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ