ਇਸ ਬਰੋਸ਼ਰ ਤੋਂ ਤੁਸੀਂ ਪੂਰਾ ਫ਼ਾਇਦਾ ਕਿਵੇਂ ਉਠਾ ਸਕਦੇ ਹੋ:
ਇਸ ਬਰੋਸ਼ਰ ਦੀ ਮਦਦ ਨਾਲ ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਸਿੱਖਿਆ ਹਾਸਲ ਕਰ ਕੇ ਬਹੁਤ ਖ਼ੁਸ਼ੀ ਮਿਲੇਗੀ। ਹਰ ਪੈਰੇ ਦੇ ਅਖ਼ੀਰ ਵਿਚ ਦਿੱਤੇ ਹਵਾਲੇ ਦੱਸਦੇ ਹਨ ਕਿ ਤੁਸੀਂ ਪੈਰਿਆਂ ਉੱਤੇ ਦਿੱਤੇ ਸਵਾਲਾਂ ਦੇ ਜਵਾਬ ਬਾਈਬਲ ਵਿਚ ਕਿੱਥੇ ਲੱਭ ਸਕਦੇ ਹੋ।
ਬਾਈਬਲ ਦੇ ਇਨ੍ਹਾਂ ਹਵਾਲਿਆਂ ਬਾਰੇ ਸੋਚਦਿਆਂ ਧਿਆਨ ਦਿਓ ਕਿ ਇਹ ਸਵਾਲਾਂ ਦੇ ਜਵਾਬ ਕਿਵੇਂ ਦਿੰਦੇ ਹਨ। ਬਾਈਬਲ ਦੇ ਹਵਾਲਿਆਂ ਦਾ ਮਤਲਬ ਸਮਝਣ ਵਿਚ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨ ਲਈ ਤਿਆਰ ਹਨ।—ਲੂਕਾ 24:32, 45 ਪੜ੍ਹੋ।
ਨੋਟ: ਇਸ ਬਰੋਸ਼ਰ ਵਿਚ ਜ਼ਿਕਰ ਕੀਤੇ ਗਏ ਸਾਰੇ ਪ੍ਰਕਾਸ਼ਨ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਹਨ।