ਵਿਸ਼ੇ
ਪਾਠ ਸਫ਼ਾ
4 ਜਾਣ-ਪਛਾਣ
9 1. ‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’—ਹਾਬਲ
17 2. ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”—ਨੂਹ
25 3. ‘ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ ਹੈ’—ਅਬਰਾਮ
33 4. “ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”—ਰੂਥ
42 5. “ਸਤਵੰਤੀ ਇਸਤ੍ਰੀ”—ਰੂਥ
51 6. ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ—ਹੰਨਾਹ
59 7. ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”—ਸਮੂਏਲ
67 8. ਉਸ ਨੇ ਨਿਰਾਸ਼ਾ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ—ਸਮੂਏਲ
76 9. ਉਸ ਨੇ ਸਮਝਦਾਰੀ ਤੋਂ ਕੰਮ ਲਿਆ—ਅਬੀਗੈਲ
84 10. ਉਸ ਨੇ ਸੱਚੀ ਭਗਤੀ ਦਾ ਪੱਖ ਲਿਆ—ਏਲੀਯਾਹ
92 11. ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ—ਏਲੀਯਾਹ
99 12. ਉਸ ਨੇ ਆਪਣੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ—ਏਲੀਯਾਹ
108 13. ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ—ਯੂਨਾਹ
116 14. ਉਸ ਨੇ ਦਇਆ ਕਰਨੀ ਸਿੱਖੀ—ਯੂਨਾਹ
125 15. ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ—ਅਸਤਰ
135 16. ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ—ਅਸਤਰ
145 17. “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”—ਮਰੀਅਮ
153 18. ਉਸ ਨੇ ‘ਸਾਰੀਆਂ ਗੱਲਾਂ ਦੇ ਮਤਲਬ ਬਾਰੇ ਸੋਚਿਆ’—ਮਰੀਅਮ
162 19. ਉਹ ਰਖਵਾਲਾ, ਪਾਲਣਹਾਰ ਅਤੇ ਜ਼ਿੰਮੇਵਾਰ ਪਿਤਾ ਸੀ—ਯੂਸੁਫ਼
172 20. “ਮੈਨੂੰ ਵਿਸ਼ਵਾਸ ਹੈ”—ਮਾਰਥਾ
180 21. ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ—ਪਤਰਸ
188 22. ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ—ਪਤਰਸ
196 23. ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ—ਪਤਰਸ
206 ਸਮਾਪਤੀ