ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • rj ਸਫ਼ਾ 16
  • ਸਮਾਪਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮਾਪਤੀ
  • ਯਹੋਵਾਹ ਕੋਲ ਮੁੜ ਆਓ
ਯਹੋਵਾਹ ਕੋਲ ਮੁੜ ਆਓ
rj ਸਫ਼ਾ 16

ਸਮਾਪਤੀ

ਕੀ ਤੁਸੀਂ ਕਦੇ ਉਨ੍ਹਾਂ ਵਧੀਆ ਪਲਾਂ ਨੂੰ ਯਾਦ ਕਰਦੇ ਹੋ ਜਦ ਤੁਸੀਂ ਯਹੋਵਾਹ ਦੇ ਲੋਕਾਂ ਵਿਚ ਹੁੰਦੇ ਸੀ? ਸ਼ਾਇਦ ਤੁਹਾਨੂੰ ਕੋਈ ਹੌਸਲਾ ਦੇਣ ਵਾਲੀ ਮੀਟਿੰਗ, ਮਜ਼ੇਦਾਰ ਸੰਮੇਲਨ, ਪ੍ਰਚਾਰ ਵਿਚ ਹੋਇਆ ਵਧੀਆ ਤਜਰਬਾ ਜਾਂ ਕਿਸੇ ਭੈਣ-ਭਰਾ ਨਾਲ ਹੋਈ ਚੰਗੀ ਗੱਲਬਾਤ ਯਾਦ ਆਵੇ। ਨਾ ਤਾਂ ਤੁਸੀਂ ਯਹੋਵਾਹ ਨੂੰ ਭੁੱਲੇ ਹੋ ਅਤੇ ਨਾ ਹੀ ਉਹ ਤੁਹਾਨੂੰ ਭੁੱਲਿਆ ਹੈ। ਯਹੋਵਾਹ ਖ਼ੁਸ਼ੀ-ਖ਼ੁਸ਼ੀ ਵਫ਼ਾਦਾਰੀ ਨਾਲ ਕੀਤੀ ਤੁਹਾਡੀ ਸੇਵਾ ਨੂੰ ਯਾਦ ਰੱਖਦਾ ਹੈ। ਨਾਲੇ ਉਹ ਤੁਹਾਡੀ ਮਦਦ ਕਰਨ ਲਈ ਬੇਚੈਨ ਹੈ ਤਾਂਕਿ ਤੁਸੀਂ ਉਸ ਕੋਲ ਵਾਪਸ ਮੁੜ ਆਓ।

ਯਹੋਵਾਹ ਕਹਿੰਦਾ ਹੈ: “ਮੈਂ ਆਪ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ।” (ਹਿਜ਼ਕੀਏਲ 34:11, CL) ਉਹ ਅੱਗੇ ਕਹਿੰਦਾ ਹੈ: “ਜਿਦਾਂ ਆਜੜੀ ਆਪਣੇ ਇੱਜੜ ਨੂੰ ਢੂੰਡਦਾ ਹੈ ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹ ਦੀਆਂ ਭੇਡਾਂ ਖਿਲਰ ਗਈਆਂ ਹੋਣ ਉਦਾਂ ਹੀ ਮੈਂ ਆਪਣੀਆਂ ਭੇਡਾਂ ਨੂੰ ਲਭਾਂਗਾ ਅਤੇ ਉਨ੍ਹਾਂ ਨੂੰ ਹਰ ਥਾਂ ਤੋਂ ਜਿੱਥੇ ਓਹ . . . ਖਿਲਰ ਗਈਆਂ ਸਨ ਛੁਡਾ ਲਿਆਵਾਂਗਾ।”​—ਹਿਜ਼ਕੀਏਲ 34:12.

ਵੱਡੇ ਸੰਮੇਲਨ ’ਤੇ ਹਾਜ਼ਰ ਹੋਈਆਂ ਮਸੀਹੀ ਭੈਣਾਂ ਦੀ ਫੋਟੋ
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ