ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 106
  • ਪਿਆਰ ਦਾ ਗੁਣ ਪੈਦਾ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ ਦਾ ਗੁਣ ਪੈਦਾ ਕਰੋ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • “ਪਰਮੇਸ਼ੁਰ ਪਿਆਰ ਹੈ”
    ਆਓ ਯਹੋਵਾਹ ਦੇ ਗੁਣ ਗਾਈਏ
  • “ਪਰਮੇਸ਼ੁਰ ਪਿਆਰ ਹੈ”
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
  • ਪਿਆਰ—ਇਕ ਬਹੁਮੁੱਲਾ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 106

ਗੀਤ 106

ਪਿਆਰ ਦਾ ਗੁਣ ਪੈਦਾ ਕਰੋ

(1 ਕੁਰਿੰਥੀਆਂ 13:1-8)

  1. 1. ਯਹੋਵਾਹ ਗੁਣ ਤੇਰੇ ਬੇਸ਼ੁਮਾਰ

    ਬੇਇੰਤੇਹਾ ਤੂੰ ਕਰੇਂ ਹੈਂ ਪਿਆਰ

    ਮਾਲਾ ਦੇ ਮੋਤੀ ਸਭ ਗੁਣ ਤੇਰੇ

    ਹਾਂ, ਪ੍ਰੇਮ ਦੇ ਧਾਗੇ ਨੇ ਹੈ ਜੋੜੇ

    ਚਾਹੇ ਜੇ ਖ਼ੂਬੀਆਂ ਹੋਣ ਹਜ਼ਾਰ

    ਬਿਨ ਪ੍ਰੇਮ ਦੇ ਤਾਂ ਜ਼ਿੰਦਗੀ ਬੇਕਾਰ

    ਯਹੋਵਾਹ ਸਾਡੀ ਹੈ ਇਹ ਪੁਕਾਰ

    ਦਿਸੇ ਲਫ਼ਜ਼ਾਂ ਤੇ ਕੰਮਾਂ ਤੋਂ ਪਿਆਰ

  2. 2. ਪਿਆਰ ਆਪਣੇ ਬਾਰੇ ਹੀ ਨਾ ਸੋਚੇ

    ਇਹ ਦੂਜਿਆਂ ਦੀ ਪਰਵਾਹ ਕਰੇ

    ਦਿਲਾਂ ʼਚ ਨਾ ਪਾਲ਼ੇ ਰੰਜਿਸ਼ਾਂ

    ਦੇਵੇ ਭੁਲਾ ਸਾਰੀ ਗ਼ਲਤੀਆਂ

    ਦਿਲ ਖੋਲ੍ਹ ਕੇ ਦਿੰਦਾ ਹੈ ਮਾਫ਼ੀਆਂ

    ਦਿਖਾਵੇ ਸਬਰ ਇਹ ਬੇਪਨਾਹ

    ਚਿਰਾਗ ਪ੍ਰੇਮ ਦਾ ਬਲ਼ਦਾ ਹੀ ਰਹੇ

    ਜੇ ਨ੍ਹੇਰੀ ਮੁਸ਼ਕਲਾਂ ਦੀ ਵਗੇ

(ਯੂਹੰ. 21:17; 1 ਕੁਰਿੰ. 13:13; ਗਲਾ. 6:2 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ