ਵਿਸ਼ਾ-ਸੂਚੀ
ਅਧਿਆਇ ਸਫ਼ਾ
ਜਾਣਕਾਰੀ
1 “ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ” 6
2 ‘ਪਰਮੇਸ਼ੁਰ ਨੇ ਉਨ੍ਹਾਂ ਦੀਆਂ ਭੇਟਾਂ ਸਵੀਕਾਰ’ ਕੀਤੀਆਂ 15
ਭਾਗ ਇਕ
3 “ਮੈਨੂੰ ਪਰਮੇਸ਼ੁਰ ਵੱਲੋਂ ਦਰਸ਼ਣ ਮਿਲਣੇ ਸ਼ੁਰੂ ਹੋਏ” 30
4 ‘ਚਾਰ ਮੂੰਹਾਂ ਵਾਲੇ ਜੀਉਂਦੇ ਪ੍ਰਾਣੀ’ ਕੌਣ ਹਨ? 42
ਭਾਗ ਦੋ
‘ਤੂੰ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ’—ਸ਼ੁੱਧ ਭਗਤੀ ਭ੍ਰਿਸ਼ਟ ਹੋ ਗਈ 51
5 ‘ਦੇਖ, ਲੋਕ ਕਿੰਨੇ ਦੁਸ਼ਟ ਅਤੇ ਘਿਣਾਉਣੇ ਕੰਮ ਕਰ ਰਹੇ ਹਨ’ 52
7 ਕੌਮਾਂ ਨੂੰ “ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ” 71
ਭਾਗ ਤਿੰਨ
“ਮੈਂ ਤੁਹਾਨੂੰ . . . ਇਕੱਠਾ ਕਰਾਂਗਾ”—ਸ਼ੁੱਧ ਭਗਤੀ ਬਹਾਲ ਕਰਨ ਦਾ ਵਾਅਦਾ 83
8 ‘ਮੈਂ ਚਰਵਾਹਾ ਨਿਯੁਕਤ ਕਰਾਂਗਾ’ 84
9 “ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ” 95
10 “ਤੁਹਾਡੇ ਵਿਚ ਜਾਨ ਆ ਜਾਵੇਗੀ” 112
11 “ਮੈਂ ਤੈਨੂੰ ਪਹਿਰੇਦਾਰ ਨਿਯੁਕਤ ਕੀਤਾ ਹੈ” 121
12 ‘ਮੈਂ ਉਨ੍ਹਾਂ ਨੂੰ ਇਕ ਕੌਮ ਬਣਾਵਾਂਗਾ’ 129
13 “ਮੰਦਰ ਬਾਰੇ ਇਕ-ਇਕ ਗੱਲ ਦੱਸ” 137
14 “ਇਹੀ ਮੰਦਰ ਦਾ ਕਾਨੂੰਨ ਹੈ” 148
ਭਾਗ ਚਾਰ
“ਮੈਂ ਪੂਰੀ ਤਾਕਤ ਨਾਲ ਆਪਣੇ ਪਵਿੱਤਰ ਨਾਂ ਦੀ ਰੱਖਿਆ ਕਰਾਂਗਾ”—ਸ਼ੁੱਧ ਭਗਤੀ ਨੂੰ ਮਿਟਾਉਣ ਦੀ ਕੋਸ਼ਿਸ਼ ਨਾਕਾਮ ਹੋਈ 161
15 “ਮੈਂ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ” 162
17 ‘ਹੇ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ’ 181
18 “ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ” 189
ਭਾਗ ਪੰਜ
‘ਮੈਂ ਉਨ੍ਹਾਂ ਵਿਚ ਵੱਸਾਂਗਾ’—ਯਹੋਵਾਹ ਦੀ ਸ਼ੁੱਧ ਭਗਤੀ ਬਹਾਲ 201
19 “ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ” 202
20 ‘ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਵਿਰਾਸਤ ਵਜੋਂ ਦਿਓ’ 211