ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w03 4/1 ਸਫ਼ਾ 3
  • ਪ੍ਰਭੂ ਦਾ ਆਖ਼ਰੀ ਭੋਜਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਭੂ ਦਾ ਆਖ਼ਰੀ ਭੋਜਨ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਭੂ ਦਾ ਆਖ਼ਰੀ ਭੋਜਨ ਤੁਹਾਡੇ ਲਈ ਗਹਿਰਾ ਅਰਥ ਰੱਖਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਯਿਸੂ ਦਾ ਆਖ਼ਰੀ ਪਸਾਹ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਇਕ ਸਮਾਰੋਹ ਜੋ ਤੁਹਾਡੇ ਲਈ ਖ਼ਾਸ ਮਾਅਨੇ ਰੱਖਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
w03 4/1 ਸਫ਼ਾ 3

ਪ੍ਰਭੂ ਦਾ ਆਖ਼ਰੀ ਭੋਜਨ

ਪ੍ਰਭੂ ਦੇ ਆਖ਼ਰੀ ਭੋਜਨ ਦਾ 21ਵੀਂ ਸਦੀ ਵਿਚ ਜੀ ਰਹੇ ਲੋਕਾਂ ਲਈ ਕੀ ਅਰਥ ਹੈ? ਐਨਸਾਈਕਲੋਪੀਡੀਆ ਅਤੇ ਕੋਸ਼ ਦੱਸਦੇ ਹਨ ਕਿ ਇਹ ਉਹ ਭੋਜਨ ਹੈ ਜੋ ਯਿਸੂ ਮਸੀਹ ਨੇ ਆਪਣੀ ਜਾਨ ਦੀ ਕੁਰਬਾਨੀ ਦੇਣ ਤੋਂ ਇਕ ਰਾਤ ਪਹਿਲਾਂ ਆਪਣੇ ਰਸੂਲਾਂ ਨਾਲ ਖਾਧਾ ਸੀ।a ਇਹ ਉਸ ਦੇ ਵਫ਼ਾਦਾਰ ਚੇਲਿਆਂ ਨਾਲ ਉਸ ਦਾ ਆਖ਼ਰੀ ਭੋਜਨ ਸੀ। ਪ੍ਰਭੂ ਯਿਸੂ ਮਸੀਹ ਨੇ ਇਸ ਭੋਜਨ ਸਮੇਂ ਆਪਣੀ ਮੌਤ ਦੀ ਯਾਦਗਾਰ ਸਥਾਪਿਤ ਕੀਤੀ ਸੀ।

ਇਹ ਸੱਚ ਹੈ ਕਿ ਸਦੀਆਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਵੱਖੋ-ਵੱਖਰੇ ਕਾਰਨਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁਰਬਾਨੀਆਂ ਕਰਕੇ ਕੁਝ ਸਮੇਂ ਲਈ ਹੋਰਨਾਂ ਲੋਕਾਂ ਨੂੰ ਫ਼ਾਇਦਾ ਵੀ ਹੋਇਆ ਹੈ। ਪਰ ਇਨ੍ਹਾਂ ਸਾਰੀਆਂ ਕੁਰਬਾਨੀਆਂ ਦੀ ਤੁਲਨਾ ਵਿਚ ਯਿਸੂ ਦੀ ਮੌਤ ਸਭ ਤੋਂ ਮਹੱਤਵਪੂਰਣ ਸੀ। ਇਸ ਤੋਂ ਇਲਾਵਾ, ਮਨੁੱਖਜਾਤੀ ਦੇ ਦੁੱਖਾਂ-ਭਰੇ ਇਤਿਹਾਸ ਵਿਚ ਸਿਰਫ਼ ਯਿਸੂ ਦੀ ਕੁਰਬਾਨੀ ਸਾਰਿਆਂ ਦੇ ਲਾਭ ਲਈ ਦਿੱਤੀ ਗਈ ਸੀ। ਅਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹਾਂ?

ਇਸ ਸਵਾਲ ਦੇ ਜਵਾਬ ਲਈ ਅਤੇ ਇਹ ਦੇਖਣ ਲਈ ਕਿ ਪ੍ਰਭੂ ਦੇ ਆਖ਼ਰੀ ਭੋਜਨ ਦਾ ਤੁਹਾਡੇ ਲਈ ਕੀ ਅਰਥ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲਾ ਲੇਖ ਪੜ੍ਹੋ।

[ਫੁਟਨੋਟ]

a ਯਹੂਦੀਆਂ ਦਾ ਦਿਨ ਸੂਰਜ ਡੁੱਬਣ ਤੇ ਸ਼ੁਰੂ ਹੁੰਦਾ ਸੀ ਅਤੇ ਅਗਲੀ ਸ਼ਾਮ ਸੂਰਜ ਡੁੱਬਣ ਤੇ ਖ਼ਤਮ ਹੁੰਦਾ ਸੀ। ਇਸ ਲਈ ਜਿਸ ਦਿਨ ਯਿਸੂ ਦਾ ਆਖ਼ਰੀ ਭੋਜਨ ਖਾਧਾ ਗਿਆ ਸੀ ਉਸੇ ਦਿਨ ਉਸ ਦੀ ਮੌਤ ਹੋਈ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ