ਵਿਸ਼ਾ-ਸੂਚੀ
ਫਰਵਰੀ 2016 PUNJABI
© 2016 Watch Tower Bible and Tract Society of Pennsylvania
3 ਜੀਵਨੀ—ਯਹੋਵਾਹ ਨੇ ਮੇਰੀ ਸੇਵਾ ʼਤੇ ਬਰਕਤ ਪਾਈ
4-10 ਅਪ੍ਰੈਲ 2016
8 ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ
11-17 ਅਪ੍ਰੈਲ 2016
13 ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ
ਇਹ ਲੇਖ ਸਾਡੀ ਮਦਦ ਕਰਨਗੇ ਕਿ ਅਸੀਂ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਪੱਕੀ ਕਰੀਏ। ਪਹਿਲੇ ਲੇਖ ਵਿਚ ਅਸੀਂ ਅਬਰਾਹਾਮ ਦੀ ਮਿਸਾਲ ਤੋਂ ਸਿੱਖਾਂਗੇ। ਦੂਜੇ ਲੇਖ ਵਿਚ ਅਸੀਂ ਰੂਥ, ਹਿਜ਼ਕੀਯਾਹ ਅਤੇ ਯਿਸੂ ਦੀ ਮਾਂ ਮਰੀਅਮ ਦੀਆਂ ਮਿਸਾਲਾਂ ਤੋਂ ਸਿੱਖਾਂਗੇ।
18 ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਰਹੋ
18-24 ਅਪ੍ਰੈਲ 2016
21 ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਓ
25 ਅਪ੍ਰੈਲ 2016–1 ਮਈ 2016
26 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ
ਇਨ੍ਹਾਂ ਲੇਖਾਂ ਵਿਚ ਅਸੀਂ ਦਾਊਦ ਅਤੇ ਉਸ ਦੇ ਜ਼ਮਾਨੇ ਦੇ ਹੋਰ ਲੋਕਾਂ ਦੀਆਂ ਮਿਸਾਲਾਂ ʼਤੇ ਚਰਚਾ ਕਰਾਂਗੇ। ਇਨ੍ਹਾਂ ਦੀਆਂ ਮਿਸਾਲਾਂ ਤੋਂ ਅਸੀਂ ਸਿੱਖਾਂਗੇ ਕਿ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ।
31 ਇਤਿਹਾਸ ਦੇ ਪੰਨਿਆਂ ਤੋਂ
ਪਹਿਲਾ ਸਫ਼ਾ:
ਬੇਨਿਨ
ਹੇਟਿਨ ਨਾਂ ਦੇ ਪਿੰਡ ਵਿਚ ਬਹੁਤ ਪਾਣੀ ਹੋਣ ਕਰਕੇ ਜ਼ਿਆਦਾਤਰ ਘਰ ਲੰਬੇ ਡੰਡਿਆਂ ʼਤੇ ਬਣਾਏ ਗਏ ਹਨ। ਲੋਕ ਇੱਧਰ-ਉੱਧਰ ਜਾਣ ਲਈ ਕਿਸ਼ਤੀਆਂ ʼਤੇ ਸਫ਼ਰ ਕਰਦੇ ਹਨ। ਉੱਥੇ ਦੀਆਂ ਤਿੰਨ ਮੰਡਲੀਆਂ ਦੇ 215 ਪ੍ਰਚਾਰਕ ਅਤੇ 28 ਪਾਇਨੀਅਰਾਂ ਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ 2014 ਵਿਚ 1,600 ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਆਏ
ਜਨਸੰਖਿਆ
1,07,03,000
ਪ੍ਰਚਾਰਕ
12,167
ਰੈਗੂਲਰ ਪਾਇਨੀਅਰ