ਵਿਸ਼ਾ-ਸੂਚੀ
2-8 ਮਈ 2016
3 ਨੌਜਵਾਨੋ—ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?
9-15 ਮਈ 2016
8 ਨੌਜਵਾਨੋ—ਤੁਸੀਂ ਬਪਤਿਸਮੇ ਲਈ ਤਿਆਰੀ ਕਿਵੇਂ ਕਰ ਸਕਦੇ ਹੋ
ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਹਰ ਸਾਲ ਲਗਭਗ 2,50,000 ਲੋਕ ਬਪਤਿਸਮਾ ਲੈਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਅਤੇ ਕੁਝ ਛੋਟੀ ਉਮਰ ਦੇ ਬੱਚੇ ਹੁੰਦੇ ਹਨ। ਉਨ੍ਹਾਂ ਨੂੰ ਕਿਹੜੀ ਗੱਲ ਤੋਂ ਯਕੀਨ ਹੋਇਆ ਕਿ ਉਹ ਬਪਤਿਸਮਾ ਲੈਣ ਲਈ ਤਿਆਰ ਸਨ? ਉਨ੍ਹਾਂ ਨੇ ਬਪਤਿਸਮੇ ਤਕ ਪਹੁੰਚਣ ਲਈ ਤਿਆਰੀ ਕਿਵੇਂ ਕੀਤੀ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਇਨ੍ਹਾਂ ਦੋ ਲੇਖਾਂ ਵਿਚ ਦਿੱਤੇ ਜਾਣਗੇ।
16-22 ਮਈ 2016
13 ਤੁਸੀਂ ਮੰਡਲੀ ਦੀ ਏਕਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ?
ਯਹੋਵਾਹ ਸਾਨੂੰ ਬਰਕਤਾਂ ਦਿੰਦਾ ਹੈ ਜਦੋਂ ਅਸੀਂ ਉਸ ਦੀ ਇੱਛਾ ਪੂਰੀ ਕਰਨ ਲਈ ਮਿਲ ਕੇ ਕੰਮ ਕਰਦੇ ਹਾਂ। ਇਸ ਲੇਖ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਪ੍ਰਚਾਰ, ਮੰਡਲੀ ਅਤੇ ਪਰਿਵਾਰ ਵਿਚ ਮਿਲ ਕੇ ਕੰਮ ਕਿਵੇਂ ਕਰ ਸਕਦੇ ਹਾਂ।
23-29 ਮਈ 2016
18 ਯਹੋਵਾਹ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ
ਯਹੋਵਾਹ ਨੇ ਹਮੇਸ਼ਾ ਆਪਣੇ ਲੋਕਾਂ ਨੂੰ ਸੇਧ ਦਿੱਤੀ ਹੈ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤ ਬਦਲ ਗਏ ਜਿਸ ਕਰਕੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਵੀਆਂ ਹਿਦਾਇਤਾਂ ਅਤੇ ਹੋਰ ਸੇਧ ਦਿੱਤੀ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਪਰਮੇਸ਼ੁਰ ਤੋਂ ਸੇਧ ਕਿਵੇਂ ਲੈ ਸਕਦੇ ਹਾਂ।
23 ਕੀ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰ ਸਕਦੇ ਹੋ?