ਜਾਣ-ਪਛਾਣ
ਤੁਸੀਂ ਕੀ ਸੋਚਦੇ ਹੋ?
ਇਸ ਦੁਨੀਆਂ ਵਿਚ ਜ਼ਿੰਦਗੀ ਦੁੱਖਾਂ ਨਾਲ ਭਰੀ ਪਈ ਹੈ। ਕੀ ਕੋਈ ਹੈ ਜੋ ਸਾਨੂੰ ਮਦਦ ਤੇ ਦਿਲਾਸਾ ਦੇ ਸਕਦਾ ਹੈ?
ਬਾਈਬਲ ਕਹਿੰਦੀ ਹੈ: ‘ਦਇਆ ਕਰਨ ਵਾਲਾ ਪਿਤਾ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।’—2 ਕੁਰਿੰਥੀਆਂ 1:3, 4.
ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਕਿਵੇਂ ਦਿਲਾਸਾ ਦਿੰਦਾ ਹੈ ਜਿਸ ਦੀ ਸਾਨੂੰ ਲੋੜ ਹੈ।