ਵਿਸ਼ਾ-ਸੂਚੀ
24-30 ਅਕਤੂਬਰ 2016
31 ਅਕਤੂਬਰ 2016–6 ਨਵੰਬਰ 2016
8 ਯਹੋਵਾਹ ਤੋਂ ਬਰਕਤਾਂ ਪਾਉਣ ਲਈ ਘੋਲ ਕਰਦੇ ਰਹੋ
ਦਬਾਅ ਅਤੇ ਚਿੰਤਾਵਾਂ ਕਰਕੇ ਅਸੀਂ ਬੋਝ ਹੇਠ ਆ ਸਕਦੇ ਹਾਂ ਅਤੇ ਹਾਰ ਮੰਨ ਸਕਦੇ ਹਾਂ। ਗੌਰ ਕਰੋ ਕਿ ਯਹੋਵਾਹ ਕਿਵੇਂ ਸਾਨੂੰ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਸਹਿਣ ਦੀ ਤਾਕਤ ਅਤੇ ਹਿੰਮਤ ਦਿੰਦਾ ਹੈ। ਨਾਲੇ ਜਾਣੋ ਕਿ ਤੁਸੀਂ ਯਹੋਵਾਹ ਤੋਂ ਬਰਕਤਾਂ ਪਾਉਣ ਲਈ “ਕੁਸ਼ਤੀ” ਕਿਵੇਂ ਕਰ ਸਕਦੇ ਹੋ।
14 ਉੱਚ ਅਧਿਕਾਰੀਆਂ ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪੱਖ ਲਓ
7-13 ਨਵੰਬਰ 2016
17 ਕੀ ਤੁਹਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ?
ਦੁਨੀਆਂ ਭਰ ਵਿਚ ਯਹੋਵਾਹ ਦੇ ਸੇਵਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਹਿਰਾਵਾ ਸਾਫ਼-ਸੁਥਰਾ ਅਤੇ ਲੋਕਾਂ ਨੂੰ ਪਸੰਦ ਆਵੇ। ਇਸ ਤਰ੍ਹਾਂ ਉਹ ਦਿਖਾਉਂਦੇ ਹਨ ਕਿ ਉਹ ਬਾਈਬਲ ਦੇ ਅਸੂਲਾਂ ʼਤੇ ਚੱਲਦੇ ਹਨ। ਤੁਸੀਂ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੇ ਕੱਪੜਿਆਂ ਕਰਕੇ ਯਹੋਵਾਹ ਦੀ ਮਹਿਮਾ ਹੋਵੇ?
22 ਅੱਜ ਯਹੋਵਾਹ ਦੀ ਅਗਵਾਈ ʼਤੇ ਚੱਲ ਕੇ ਬਰਕਤਾਂ ਪਾਓ
14-20 ਨਵੰਬਰ 2016
23 ਨੌਜਵਾਨੋ, ਆਪਣੀ ਨਿਹਚਾ ਮਜ਼ਬੂਤ ਕਰੋ
21-27 ਨਵੰਬਰ 2016
28 ਮਾਪਿਓ, ਆਪਣੇ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਪੈਦਾ ਕਰੋ
ਇਨ੍ਹਾਂ ਦੋ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਨੌਜਵਾਨ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਨ। ਨਾਲੇ ਉਹ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਦੱਸ ਸਕਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਪੈਦਾ ਕਰਨ ਲਈ ਮਾਪੇ ਕੀ ਕਰ ਸਕਦੇ ਹਨ। ਨਾਲੇ ਉਹ ਕੀ ਕਰ ਸਕਦੇ ਹਨ ਤਾਂਕਿ ਯਹੋਵਾਹ ਅਤੇ ਬਾਈਬਲ ਬਾਰੇ ਸਿੱਖਦਿਆਂ ਬੱਚਿਆਂ ਨੂੰ ਮਜ਼ਾ ਆਵੇ।