ਵਿਸ਼ਾ-ਸੂਚੀ
3 ਜੀਵਨੀ—“ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ”
30 ਜਨਵਰੀ 2017–5 ਫਰਵਰੀ 2017
8 ਅਪਾਰ ਕਿਰਪਾ ਰਾਹੀਂ ਤੁਹਾਨੂੰ ਆਜ਼ਾਦ ਕੀਤਾ ਗਿਆ
6-12 ਫਰਵਰੀ 2017
13 ‘ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ’
ਮਸੀਹੀਆਂ ਲਈ ਰੋਮੀਆਂ ਦੇ 6ਵੇਂ ਅਤੇ 8ਵੇਂ ਅਧਿਆਇ ਵਿਚ ਅਹਿਮ ਜਾਣਕਾਰੀ ਹੈ। ਇਹ ਅਧਿਆਇ ਪਰਮੇਸ਼ੁਰ ਦੀ ਅਪਾਰ ਕਿਰਪਾ ਤੋਂ ਫ਼ਾਇਦਾ ਲੈਣ ਅਤੇ ਅਹਿਮ ਗੱਲਾਂ ʼਤੇ ਧਿਆਨ ਲਾਈ ਰੱਖਣ ਵਿਚ ਸਾਡੀ ਮਦਦ ਕਰਨਗੇ।
13-19 ਫਰਵਰੀ 2017
19 ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਪਾ ਦਿਓ
20-26 ਫਰਵਰੀ 2017
24 ਯਹੋਵਾਹ ਜੀ-ਜਾਨ ਨਾਲ ਸੇਵਾ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ
ਪਹਿਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਆਪਣੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਕਿਵੇਂ ਪਾ ਸਕਦੇ ਹਾਂ। ਦੂਜੇ ਲੇਖ ਵਿਚ ਦੱਸਿਆ ਜਾਵੇਗਾ ਕਿ ਜੇ ਅਸੀਂ ਪੱਕਾ ਯਕੀਨ ਰੱਖਾਂਗੇ ਕਿ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਅਸੀਂ ਆਪਣੀ ਨਿਹਚਾ ਮਜ਼ਬੂਤ ਕਰ ਸਕਾਂਗੇ। ਨਾਲੇ ਇਨਾਮ ਪਾਉਣ ਦੀ ਉਮੀਦ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?