ਜਾਣ-ਪਛਾਣ
ਤੁਸੀਂ ਕੀ ਸੋਚਦੇ ਹੋ?
ਬ੍ਰਹਿਮੰਡ ਵਿਚ ਸਭ ਤੋਂ ਉੱਤਮ ਤੋਹਫ਼ਾ ਦੇਣ ਵਾਲਾ ਕੌਣ ਹੈ?
“ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ, ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ।”—ਯਾਕੂਬ 1:17.
ਪਹਿਰਾਬੁਰਜ ਦਾ ਇਹ ਅੰਕ ਰੱਬ ਵੱਲੋਂ ਦਿੱਤੇ ਸਾਰੇ ਤੋਹਫ਼ਿਆਂ ਵਿੱਚੋਂ ਇਕ ਉੱਤਮ ਤੋਹਫ਼ੇ ਦੀ ਕਦਰ ਕਰਨ ਵਿਚ ਸਾਡੀ ਮਦਦ ਕਰੇਗਾ।