ਵਿਸ਼ਾ-ਸੂਚੀ
3-9 ਅਪ੍ਰੈਲ 2017
3 ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ!
10-16 ਅਪ੍ਰੈਲ 2017
8 ਰਿਹਾਈ ਦੀ ਕੀਮਤ—ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ”
ਯਹੋਵਾਹ ਦੇ ਹਰ ਸੇਵਕ ਨੂੰ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਨੀ ਚਾਹੀਦੀ ਹੈ। ਮਨੁੱਖਜਾਤੀ ਲਈ ਰੱਖੇ ਯਹੋਵਾਹ ਦੇ ਮਕਸਦ ਰਿਹਾਈ ਦੀ ਕੀਮਤ ਰਾਹੀਂ ਹੀ ਪੂਰੇ ਹੋਣੇ ਮੁਮਕਿਨ ਹੋਏ ਹਨ। ਇਨ੍ਹਾਂ ਦੋ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਰਿਹਾਈ ਦੀ ਕੀਮਤ ਜ਼ਰੂਰੀ ਕਿਉਂ ਸੀ, ਇਸ ਨਾਲ ਕੀ ਮੁਮਕਿਨ ਹੋਇਆ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਵੱਲੋਂ ਦਿੱਤੇ ਇਸ ਵਧੀਆ ਤੋਹਫ਼ੇ ਲਈ ਸ਼ੁਕਰਗੁਜ਼ਾਰ ਹਾਂ।
13 ਜੀਵਨੀ—ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ʼਤੇ ਅਪਾਰ ਕਿਰਪਾ ਕੀਤੀ
17-23 ਅਪ੍ਰੈਲ 2017
18 ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ
24-30 ਅਪ੍ਰੈਲ 2017
23 ਅੱਜ ਕੌਣ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ?
ਯਹੋਵਾਹ ਨੇ ਹਜ਼ਾਰਾਂ ਸਾਲਾਂ ਤੋਂ ਅਗਵਾਈ ਕਰਨ ਲਈ ਆਦਮੀਆਂ ਨੂੰ ਵਰਤਿਆ ਹੈ। ਸਾਨੂੰ ਇਹ ਗੱਲ ਕਿਵੇਂ ਪਤਾ ਹੈ ਅਤੇ ਅਸੀਂ ਕਿਵੇਂ ਜਾਣਦੇ ਹਾਂ ਕਿ ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਵਰਤ ਰਿਹਾ ਹੈ? ਇਨ੍ਹਾਂ ਲੇਖਾਂ ਵਿਚ ਤਿੰਨ ਤਰੀਕਿਆਂ ʼਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਤੋਂ ਸਾਨੂੰ ਯਕੀਨ ਹੋਵੇਗਾ ਕਿ ਪਰਮੇਸ਼ੁਰ ਨੇ ਕਿਨ੍ਹਾਂ ਨੂੰ ਚੁਣਿਆ ਹੈ।