ਵਿਸ਼ਾ-ਸੂਚੀ
31 ਜੁਲਾਈ 2017–6 ਅਗਸਤ 2017
4 ਯਹੋਵਾਹ ਸਾਨੂੰ ਮੁਸੀਬਤਾਂ ਵਿਚ ਦਿਲਾਸਾ ਦਿੰਦਾ ਹੈ
ਅਸੀਂ ਚਾਹੇ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋਈਏ, ਯਹੋਵਾਹ ਸਾਨੂੰ ਹਮੇਸ਼ਾ ਦਿਲਾਸਾ ਦਿੰਦਾ ਹੈ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਅਸੀਂ ਹੁਣ ਅਤੇ ਭਵਿੱਖ ਵਿਚ ਕਿਵੇਂ ਦਿਲਾਸਾ ਪਾ ਸਕਦੇ ਹਾਂ।
7-13 ਅਗਸਤ 2017
9 ਪਰਮੇਸ਼ੁਰ ਵੱਲੋਂ ਮਿਲੇ ਖ਼ਜ਼ਾਨੇ ਸਾਂਭ ਕੇ ਰੱਖੋ
ਇਸ ਲੇਖ ਵਿਚ ਅਸੀਂ ਯਿਸੂ ਦੁਆਰਾ ਦਿੱਤੀ ਵਪਾਰੀ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਾਂਗੇ ਜੋ ਸੁੱਚੇ ਮੋਤੀਆਂ ਦੀ ਭਾਲ ਕਰਦਾ ਸੀ। ਇਸ ਨਾਲ ਅਸੀਂ ਆਪਣੀ ਜਾਂਚ ਕਰ ਸਕਾਂਗੇ ਕਿ ਪ੍ਰਚਾਰ ਦੇ ਕੰਮ ਪ੍ਰਤੀ ਸਾਡਾ ਕੀ ਨਜ਼ਰੀਆ ਹੈ। ਨਾਲੇ ਇਹ ਵੀ ਸਿੱਖਾਂਗੇ ਕਿ ਜੋ ਸੱਚਾਈਆਂ ਅਸੀਂ ਕਈ ਸਾਲਾਂ ਤੋਂ ਸਿੱਖਦੇ ਆ ਰਹੇ ਹਾਂ ਉਨ੍ਹਾਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ।
14 ਕੀ ਤੁਸੀਂ ਚਿਹਰਾ ਦੇਖਦੇ ਹੋ ਜਾਂ ਦਿਲ?
14-20 ਅਗਸਤ 2017
22 ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ
21-27 ਅਗਸਤ 2017
ਦੌੜ-ਭੱਜ ਵਾਲੀ ਜ਼ਿੰਦਗੀ ਕਰਕੇ ਸ਼ਾਇਦ ਅਸੀਂ ਅਹਿਮ ਮਸਲੇ ਨੂੰ ਭੁੱਲ ਜਾਈਏ। ਇਨ੍ਹਾਂ ਲੇਖਾਂ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਰਾਜ ਦਾ ਪੱਖ ਲੈਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਹ ਕਿਵੇਂ ਲੈ ਸਕਦੇ ਹਾਂ।