ਵਿਸ਼ਾ ਸੂਚੀ
25 ਸਤੰਬਰ 2017–1 ਅਕਤੂਬਰ 2017
3 ਕੀ ਤੁਸੀਂ ਧੀਰਜ ਨਾਲ ਉਡੀਕ ਕਰਦੇ ਹੋ?
2-8 ਅਕਤੂਬਰ 2017
8 ‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ’
ਪਹਿਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਯਹੋਵਾਹ ਦੀ ਉਡੀਕ ਕਿਉਂ ਕਰਨੀ ਚਾਹੀਦੀ ਹੈ। ਅਸੀਂ ਕੁਝ ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਮਿਸਾਲਾਂ ਵੀ ਦੇਖਾਂਗੇ ਜੋ ਧੀਰਜ ਨਾਲ ਉਡੀਕ ਕਰਨ ਵਿਚ ਸਾਡੀ ਮਦਦ ਕਰਨਗੀਆਂ। ਦੂਸਰੇ ਲੇਖ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਉਹ ਕੰਮ ਕਰ ਸਕਦਾ ਹੈ ਜੋ ਅਸੀਂ ਕਦੇ ਸੋਚਿਆਂ ਵੀ ਨਹੀਂ ਹੁੰਦਾ। ਇਸ ਨਾਲ ਸਾਡਾ ਉਸ ʼਤੇ ਭਰੋਸਾ ਵਧੇਗਾ ਅਤੇ ਅਸੀਂ ਧੀਰਜ ਰੱਖਦਿਆਂ ਉਸ ਦੇ ਕਦਮ ਚੁੱਕਣ ਦੀ ਉਡੀਕ ਕਰਾਂਗੇ।
13 ਜੀਵਨੀ—ਅਜ਼ਮਾਇਸ਼ਾਂ ਦੇ ਬਾਵਜੂਦ ਬਰਕਤਾਂ
9-15 ਅਕਤੂਬਰ 2017
16-22 ਅਕਤੂਬਰ 2017
ਪਹਿਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਪੁਰਾਣੇ ਸੁਭਾਅ ਨੂੰ ਲਾਹੁਣਾ ਅਤੇ ਕਦੀ ਮੁੜ ਕੇ ਨਾ ਪਾਉਣਾ ਕਿਉਂ ਜ਼ਰੂਰੀ ਹੈ। ਦੂਜੇ ਲੇਖ ਵਿਚ ਅਸੀਂ ਨਵੇਂ ਸੁਭਾਅ ਦੇ ਕੁਝ ਗੁਣਾਂ ਬਾਰੇ ਚਰਚਾ ਕਰਾਂਗੇ। ਨਾਲੇ ਅਸੀਂ ਦੇਖਾਂਗੇ ਕਿ ਅਸੀਂ ਇਹ ਗੁਣ ਪ੍ਰਚਾਰ ਤੇ ਆਪਣੀ ਜ਼ਿੰਦਗੀ ਵਿਚ ਕਿਵੇਂ ਦਿਖਾ ਸਕਦੇ ਹਾਂ।