ਵਿਸ਼ਾ-ਸੂਚੀ
23-29 ਅਕਤੂਬਰ 2017
ਜਿੰਨਾ ਯਹੋਵਾਹ ਨੇ ਸੰਜਮ ਰੱਖਿਆ ਹੈ, ਉੱਨਾ ਕਿਸੇ ਨੇ ਨਹੀਂ ਰੱਖਿਆ। ਸੰਜਮ ਰੱਖਣ ਵਿਚ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਸੀਂ ਸੰਜਮ ਦਾ ਗੁਣ ਕਿਵੇਂ ਵਧਾ ਸਕਦੇ ਹਾਂ?
30 ਅਕਤੂਬਰ 2017–5 ਨਵੰਬਰ 2017
ਯਹੋਵਾਹ ਅਤੇ ਯਿਸੂ ਹਮਦਰਦੀ ਦਿਖਾਉਣ ਵਿਚ ਸਭ ਤੋਂ ਉੱਤਮ ਮਿਸਾਲਾਂ ਹਨ। ਪਰ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਹਮਦਰਦੀ ਦਿਖਾਉਣ ਦਾ ਕੀ ਮਤਲਬ ਹੈ? ਇਸ ਤਰ੍ਹਾਂ ਕਰਨ ਦੇ ਕੀ ਫ਼ਾਇਦੇ ਹੋਣਗੇ?
13 ਜੀਵਨੀ—ਮਜ਼ਬੂਤ ਨਿਹਚਾ ਵਾਲੇ ਭਰਾਵਾਂ ਨਾਲ ਕੰਮ ਕਰਨ ਦਾ ਸਨਮਾਨ
6-12 ਨਵੰਬਰ 2017
18 “ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ”
13-19 ਨਵੰਬਰ 2017
23 ‘ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ’
ਬਾਈਬਲ ਦਾ ਅਨੁਵਾਦ ਵਧ ਤੋਂ ਵਧ ਭਾਸ਼ਾਵਾਂ ਵਿਚ ਹੋਣਾ ਕਿਉਂ ਜ਼ਰੂਰੀ ਹੈ? ਜੇ ਸਾਡੇ ਕੋਲ ਆਪਣੀ ਮਾਂ-ਬੋਲੀ ਵਿਚ ਬਾਈਬਲ ਹੈ, ਤਾਂ ਅਸੀਂ ਇਸ ਪ੍ਰਤੀ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ? ਇਹ ਦੋ ਲੇਖ ਬਾਈਬਲ ਲਈ ਸਾਡੀ ਕਦਰਦਾਨੀ ਵਧਾਉਣਗੇ ਅਤੇ ਪਰਮੇਸ਼ੁਰ ਲਈ ਸਾਡਾ ਪਿਆਰ ਗੂੜ੍ਹਾ ਕਰਨਗੇ।
20-26 ਨਵੰਬਰ 2017
ਮਸੀਹੀਆਂ ਲਈ ਹਿੰਮਤੀ ਬਣਨਾ ਬਹੁਤ ਜ਼ਰੂਰੀ ਹੈ। ਅਸੀਂ ਪੁਰਾਣੇ ਸਮੇਂ ਦੇ ਹਿੰਮਤੀ ਲੋਕਾਂ ਤੋਂ ਕੀ ਸਿੱਖ ਸਕਦੇ ਹਾਂ? ਬੱਚੇ, ਨੌਜਵਾਨ, ਬਜ਼ੁਰਗ ਅਤੇ ਹੋਰ ਭੈਣ-ਭਰਾ ਕਿਵੇਂ ਦਿਖਾ ਸਕਦੇ ਹਨ ਕਿ ਉਹ ਹਿੰਮਤੀ ਹਨ ਅਤੇ ਯਹੋਵਾਹ ਦਾ ਕਹਿਣਾ ਮੰਨਣ ਲਈ ਤਿਆਰ ਹਨ?