ਵਿਸ਼ਾ ਸੂਚੀ
2-8 ਅਪ੍ਰੈਲ 2018
3 ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਤੇ ਨਿਹਚਾ ਦੀ ਰੀਸ ਕਰੋ
9-15 ਅਪ੍ਰੈਲ 2018
8 ਕੀ ਤੁਸੀਂ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਯਹੋਵਾਹ ਨੂੰ ਜਾਣਦੇ ਹੋ?
ਨੂਹ, ਦਾਨੀਏਲ ਅਤੇ ਅੱਯੂਬ ਨੇ ਸਾਡੇ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕੀਤਾ ਸੀ। ਉਹ ਵਫ਼ਾਦਾਰ ਅਤੇ ਆਗਿਆਕਾਰ ਕਿਵੇਂ ਰਹਿ ਸਕੇ? ਉਨ੍ਹਾਂ ਨੇ ਯਹੋਵਾਹ ਬਾਰੇ ਇੰਨੀ ਚੰਗੀ ਤਰ੍ਹਾਂ ਕਿੱਥੋਂ ਜਾਣਿਆ ਜਿਸ ਕਰਕੇ ਉਹ ਮੁਸ਼ਕਲ ਘੜੀਆਂ ਵਿਚ ਵੀ ਵਫ਼ਾਦਾਰ ਰਹਿ ਸਕੇ? ਇਨ੍ਹਾਂ ਦੋ ਲੇਖਾਂ ਵਿਚ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ।
13 ਜੀਵਨੀ—ਯਹੋਵਾਹ ਸਭ ਕੁਝ ਕਰ ਸਕਦਾ ਹੈ
16-22 ਅਪ੍ਰੈਲ 2018
18 ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?
23-29 ਅਪ੍ਰੈਲ 2018
ਪਹਿਲੇ ਲੇਖ ਅਸੀਂ ਵਿਚ ਦੇਖਾਂਗੇ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ ਅਤੇ ਇਸ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਿਆਂ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਦੂਸਰੇ ਲੇਖ ਵਿਚ ਆਪਾਂ ਦੇਖਾਂਗੇ ਕਿ ਅਸੀਂ ਸੱਚਾਈ ਵਿਚ ਤਰੱਕੀ ਕਿਵੇਂ ਕਰ ਸਕਦੇ ਹਾਂ ਅਤੇ ਇਸ ਦਾ ਅਸਰ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ʼਤੇ ਪੈਦਾ ਹੈ।