ਵਿਸ਼ਾ-ਸੂਚੀ
30 ਅਪ੍ਰੈਲ 2018–6 ਮਈ 2018
3 ਮਸੀਹੀਆਂ ਲਈ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?
7-13 ਮਈ 2018
8 ਮਾਪਿਓ—ਆਪਣੇ ਬੱਚਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ
ਬਾਈਬਲ ਵਿਦਿਆਰਥੀ ਨੂੰ ਸਿਖਾਉਂਦਿਆਂ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ? ਬਪਤਿਸਮਾ ਲੈਣ ਵਿਚ ਦੇਰ ਕਰਨੀ ਗ਼ਲਤ ਕਿਉਂ ਹੈ? ਕਿਹੜੀਆਂ ਗੱਲਾਂ ਕਰਕੇ ਕੁਝ ਮਾਪੇ ਆਪਣੇ ਬੱਚਿਆਂ ਨੂੰ ਬਪਤਿਸਮਾ ਲੈਣ ਲਈ ਇੰਤਜ਼ਾਰ ਕਰਨ ਨੂੰ ਕਹਿੰਦੇ ਹਨ? ਇਨ੍ਹਾਂ ਦੋ ਲੇਖਾਂ ਵਿਚ ਅਸੀਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਲਵਾਂਗੇ।
14-20 ਮਈ 2018
14 ਪਰਾਹੁਣਚਾਰੀ ਕਰਨੀ ਜ਼ਰੂਰੀ ਕਿਉਂ ਹੈ?
ਪਤਰਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ: “ਇਕ-ਦੂਜੇ ਦੀ ਪਰਾਹੁਣਚਾਰੀ ਕਰੋ।” (1 ਪਤ. 4:9) ਅੱਜ ਇਹ ਸਲਾਹ ਇੰਨੀ ਜ਼ਰੂਰੀ ਕਿਉਂ ਹੈ? ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਇਹ ਸਲਾਹ ਲਾਗੂ ਕਰ ਸਕਦੇ ਹਾਂ? ਅਸੀਂ ਚੰਗੇ ਮਹਿਮਾਨ ਕਿਵੇਂ ਬਣ ਸਕਦੇ ਹਾਂ? ਇਸ ਲੇਖ ਅਸੀਂ ਇਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ।
19 ਜੀਵਨੀ—ਯਹੋਵਾਹ ਨੇ ਹਮੇਸ਼ਾ ਮੈਨੂੰ ਸੰਭਾਲਿਆ!
21-27 ਮਈ 2018
23 ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
28 ਮਈ 2018–3 ਜੂਨ 2018
28 ਅਨੁਸ਼ਾਸਨ ਨੂੰ ਕਬੂਲ ਕਰੋ ਤੇ ਬੁੱਧਵਾਨ ਬਣੋ
ਇਨ੍ਹਾਂ ਦੋ ਲੇਖਾਂ ਰਾਹੀਂ ਸਾਡੀ ਇਹ ਸਮਝਣ ਵਿਚ ਮਦਦ ਹੋਵੇਗੀ ਕਿ ਅਨੁਸ਼ਾਸਨ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਪਰਮੇਸ਼ੁਰ ਸਾਨੂੰ ਅਨੁਸ਼ਾਸਨ ਕਿਵੇਂ ਦਿੰਦਾ ਹੈ? ਅਨੁਸ਼ਾਸਨ ਮਿਲਣ ʼਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਕਿਵੇਂ ਰੱਖ ਸਕਦੇ ਹਾਂ? ਇਨ੍ਹਾਂ ਲੇਖਾਂ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ।