ਵਿਸ਼ਾ-ਸੂਚੀ
3 ਜੀਵਨੀ—ਕੱਖਾਂ ਤੋਂ ਲੱਖਾਂ ਤਕ ਦਾ ਸਫ਼ਰ
9-15 ਜੁਲਾਈ 2018
12 “ਧੀਰਜ ਰੱਖਦੇ ਹੋਏ ਫਲ” ਦੇਣ ਵਾਲਿਆਂ ਨੂੰ ਯਹੋਵਾਹ ਪਿਆਰ ਕਰਦਾ ਹੈ
16-22 ਜੁਲਾਈ 2018
17 ਸਾਨੂੰ ਫਲ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ?
ਪਹਿਲੇ ਲੇਖ ਵਿਚ ਆਪਾਂ ਯਿਸੂ ਦੀ ਅੰਗੂਰੀ ਵੇਲ ਅਤੇ ਬੀ ਬੀਜਣ ਵਾਲੇ ਦੀ ਮਿਸਾਲ ʼਤੇ ਚਰਚਾ ਕਰਾਂਗੇ। ਨਾਲੇ ਸਿੱਖਾਂਗੇ ਕਿ ਇਨ੍ਹਾਂ ਤੋਂ ਸਾਨੂੰ ਆਪਣੇ ਪ੍ਰਚਾਰ ਦੇ ਕੰਮ ਬਾਰੇ ਕੀ ਸਿੱਖਣ ਨੂੰ ਮਿਲਦਾ ਹੈ। ਦੂਜੇ ਲੇਖ ਵਿਚ ਅਸੀਂ ਕਈ ਕਾਰਨਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਤੋਂ ਸਾਨੂੰ ਧੀਰਜ ਨਾਲ ਪ੍ਰਚਾਰ ਕਰਦੇ ਰਹਿਣ ਦਾ ਹੌਸਲਾ ਮਿਲਦਾ ਹੈ।
23-29 ਜੁਲਾਈ 2018
30 ਜੁਲਾਈ 2018–5 ਅਗਸਤ 2018
27 ਨੌਜਵਾਨੋ—ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ
ਸ਼ੈਤਾਨ ਸਾਡਾ ਦੁਸ਼ਮਣ ਹੈ। ਸ਼ੈਤਾਨ ਦਾ ਪ੍ਰਭਾਵ ਕਿਸ ਹੱਦ ਤਕ ਹੈ? ਸ਼ੈਤਾਨ ਕੋਲ ਕਿੰਨੀ ਕੁ ਤਾਕਤ ਹੈ? ਸਾਰੇ ਮਸੀਹੀ ਇੱਥੋਂ ਤਕ ਕਿ ਨੌਜਵਾਨ ਵੀ ਸ਼ੈਤਾਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ? ਇਹ ਦੋ ਲੇਖ ਸਾਡੀ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਵਿਚ ਮਦਦ ਕਰਨਗੇ ਤਾਂਕਿ ਅਸੀਂ ਸ਼ੈਤਾਨ ਦੇ ਹਮਲਿਆਂ ਦਾ ਹੋਰ ਡਟ ਕੇ ਸਾਮ੍ਹਣਾ ਕਰ ਸਕੀਏ।