ਵਿਸ਼ਾ-ਸੂਚੀ
6-12 ਅਗਸਤ 2018
3 “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ”
13-19 ਅਗਸਤ 2018
8 ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋ
ਯਿਸੂ ਦੇ ਜ਼ਮਾਨੇ ਵਿਚ ਲੋਕ ਰਾਜਨੀਤਿਕ, ਸਮਾਜਕ ਅਤੇ ਸਭਿਆਚਾਰਾਂ ਵਿਚ ਵੰਡੇ ਹੋਏ ਸਨ। ਇਨ੍ਹਾਂ ਦੋ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਮਸੀਹ ਨੇ ਆਪਣੇ ਚੇਲਿਆਂ ਨੂੰ ਏਕਤਾ ਵਿਚ ਰਹਿਣਾ ਅਤੇ ਪੱਖਪਾਤ ਦੀਆਂ ਭਾਵਨਾਵਾਂ ਨੂੰ ਦਿਲ ਵਿੱਚੋਂ ਕੱਢਣਾ ਕਿਵੇਂ ਸਿਖਾਇਆ। ਨਾਲੇ ਅਸੀਂ ਦੇਖਾਂਗੇ ਕਿ ਇਸ ਫੁੱਟ ਪਈ ਦੁਨੀਆਂ ਵਿਚ ਉਨ੍ਹਾਂ ਦੀਆਂ ਮਿਸਾਲਾਂ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
13 ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ
20-26 ਅਗਸਤ 2018
16 ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ
ਜੇ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਦਿੰਦੇ ਹਾਂ, ਤਾਂ ਇਹ ਜ਼ਿੰਦਗੀ ਵਿਚ ਸਾਨੂੰ ਸਹੀ ਸੇਧ ਦੇ ਸਕਦੀ ਹੈ। ਯਹੋਵਾਹ ਨੇ ਪਿਆਰ ਕਰਕੇ ਸਾਨੂੰ ਕਾਨੂੰਨ ਤੇ ਅਸੂਲ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਜ਼ਮੀਰ ਨੂੰ ਸਿਖਾ ਸਕਦੇ ਹਾਂ ਅਤੇ ਯਹੋਵਾਹ ਵਰਗਾ ਨਜ਼ਰੀਆ ਅਪਣਾ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਬਾਈਬਲ ਦੇ ਅਸੂਲ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ।
27 ਅਗਸਤ 2018–2 ਸਤੰਬਰ 2018
21 ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ”
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਆਪਣਾ ਚਾਨਣ ਚਮਕਾਓ। ਇਸ ਲੇਖ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰਕੇ ਇੱਦਾਂ ਕਰਨ ਵਿਚ ਸਾਡੀ ਹੋਰ ਮਦਦ ਹੋਵੇਗੀ।
26 ਜੀਵਨੀ—ਨਿਰਾਸ਼ਾ ਭਰੇ ਸਮੇਂ ਵਿਚ ਦਿਲਾਸਾ