ਵਿਸ਼ਾ ਸੂਚੀ
4-10 ਫਰਵਰੀ 2019
3 ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!
ਸੱਚੇ ਮਸੀਹੀ ਸੋਹਣੀ ਧਰਤੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਬਾਈਬਲ ਦੇ ਇਸ ਵਾਅਦੇ ʼਤੇ ਭਰੋਸਾ ਕਿਉਂ ਰੱਖ ਸਕਦੇ ਹਾਂ। ਨਾਲੇ ਯਿਸੂ ਦੁਆਰਾ ਜ਼ਿੰਦਗੀ ਦੇ ਬਾਗ਼ ਬਾਰੇ ਕੀਤੇ ਵਾਅਦੇ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ।
11-17 ਫਰਵਰੀ 2019
10 ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ
ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਬਾਈਬਲ ਵਿਆਹੁਤਾ ਰਿਸ਼ਤੇ ਬਾਰੇ ਕੀ ਕਹਿੰਦੀ ਹੈ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਵਿਆਹੁਤਾ ਰਿਸ਼ਤੇ ਦਾ ਆਦਰ ਕਰਦੇ ਹਾਂ? ਨਾਲੇ ਅਸੀਂ ਤਲਾਕ ਲੈਣ ਤੇ ਅਲੱਗ ਹੋਣ ਬਾਰੇ ਬਾਈਬਲ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
15 ਜੀਵਨੀ—‘ਯਹੋਵਾਹ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ’
18-24 ਫਰਵਰੀ 2019
19 ਨੌਜਵਾਨੋ, ਤੁਹਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ
25 ਫਰਵਰੀ 2019–3 ਮਾਰਚ 2019
24 ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ
ਨੌਜਵਾਨਾਂ ਨੂੰ ਅਕਸਰ ਅਹਿਮ ਫ਼ੈਸਲੇ ਕਰਨੇ ਪੈਂਦੇ ਹਨ, ਜਿਵੇਂ ਉਹ ਆਪਣੀ ਜ਼ਿੰਦਗੀ ਵਿਚ ਕਿਹੜੇ ਟੀਚੇ ਰੱਖਣਗੇ। ਲੋਕ ਸ਼ਾਇਦ ਉਨ੍ਹਾਂ ਨੂੰ ਇਹੋ ਜਿਹੀ ਪੜ੍ਹਾਈ ਕਰਨ ਜਾਂ ਕੈਰੀਅਰ ਚੁਣਨ ਦੀ ਸਲਾਹ ਦੇਣ ਜਿਸ ਨਾਲ ਉਹ ਬਹੁਤ ਸਾਰੇ ਪੈਸੇ ਕਮਾ ਸਕਣਗੇ। ਪਰ ਯਹੋਵਾਹ ਨੌਜਵਾਨਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਪਰਮੇਸ਼ੁਰ ਨੂੰ ਪਹਿਲ ਦੇਣ। ਇਨ੍ਹਾਂ ਦੋ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦੀ ਗੱਲ ਸੁਣਨੀ ਸਮਝਦਾਰੀ ਦੀ ਗੱਲ ਕਿਉਂ ਹੈ।