JW.ORG ʼਤੇ ਲੇਖ
ਇਸ ਅੰਕ ਤੋਂ ਪਹਿਰਾਬੁਰਜ ਵਿਚ ਲੜੀਵਾਰ ਵਿਚ ਆਉਂਦੇ ਉਨ੍ਹਾਂ ਨਵੇਂ ਲੇਖਾਂ ਦੀ ਮਸ਼ਹੂਰੀ ਕੀਤੀ ਜਾਵੇਗੀ ਜੋ ਪਹਿਲਾਂ ਸਾਡੇ ਰਸਾਲਿਆਂ ਵਿਚ ਆਉਂਦੇ ਸਨ, ਪਰ ਹੁਣ ਸਾਡੀ ਵੈੱਬਸਾਈਟ jw.org ʼਤੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ।
ਪਰਿਵਾਰ ਦੀ ਮਦਦ ਲਈ
ਨਾਰਾਜ਼ਗੀ ਪਾਲਣ ਨਾਲ ਤੁਹਾਡੀ ਸਿਹਤ ʼਤੇ ਬੁਰਾ ਅਸਰ ਪੈ ਸਕਦਾ ਹੈ। ਤੁਸੀਂ ਆਪਣੀ ਨਾਰਾਜ਼ਗੀ ਕਿਵੇਂ ਛੱਡ ਸਕਦੇ ਹੋ?
(“ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” ਹੇਠਾਂ ਦੇਖੋ।)
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਬੰਦੂਕ ਤੋਂ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ
ਅਨਨੂੰਜ਼ੀਅਤੋ ਇਕ ਖੂੰਖਾਰ ਗੈਂਗ ਮੈਂਬਰ ਸੀ ਤੇ ਡ੍ਰੱਗਜ਼ ਲੈਂਦਾ ਸੀ। ਪਰ ਉਸ ਦੀ ਜ਼ਿੰਦਗੀ ਕਿਵੇਂ ਬਦਲ ਗਈ?
(“ਬਾਈਬਲ ਦੀਆਂ ਸਿੱਖਿਆਵਾਂ” > “ਸ਼ਾਂਤੀ ਅਤੇ ਖ਼ੁਸ਼ੀ” ਹੇਠਾਂ ਦੇਖੋ।)