JW.ORG ʼਤੇ ਲੇਖ
ਇਹ ਕਿਸ ਦਾ ਕਮਾਲ ਹੈ?
ਮਧੂ-ਮੱਖੀ ਦੇ ਥੱਲੇ ਉਤਰਨ ਦਾ ਤਰੀਕਾ
ਮਧੂ-ਮੱਖੀਆਂ ਬਿਨਾਂ ਕਿਸੇ ਪਰੇਸ਼ਾਨੀ ਦੇ ਕਿਸੇ ਵੀ ਦਿਸ਼ਾ ਤੋਂ ਆਰਾਮ ਨਾਲ ਥੱਲੇ ਉਤਰ ਸਕਦੀਆਂ ਹਨ। ਉਹ ਇੱਦਾਂ ਕਿਵੇਂ ਕਰਦੀਆਂ ਹਨ?
(“ਬਾਈਬਲ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” ਹੇਠਾਂ ਦੇਖੋ।)
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਕ੍ਰਿਸਟੋਫ ਬਾਉਅਰ ਘਮੰਡੀ ਅਤੇ ਆਪਣੀ ਮਰਜ਼ੀ ਦਾ ਮਾਲਕ ਸੀ ਜਿਸ ਕਰਕੇ ਉਸ ਨੂੰ ਲੱਗਦਾ ਸੀ ਕਿ ਜ਼ਿੰਦਗੀ ਵਿਚ ਉਹੀ ਸਭ ਕੁਝ ਹੈ। ਪਰ ਉਹ ਜ਼ਿੰਦਗੀ ਦਾ ਮਕਸਦ ਲੱਭ ਰਿਹਾ ਸੀ। ਉਸ ਨੂੰ ਜ਼ਿੰਦਗੀ ਦਾ ਮਕਸਦ ਕਿਵੇਂ ਮਿਲਿਆ?
(“ਬਾਈਬਲ ਸਿੱਖਿਆਵਾਂ” > “ਸ਼ਾਂਤੀ ਅਤੇ ਖ਼ੁਸ਼ੀ” ਹੇਠਾਂ ਦੇਖੋ।)