JW.ORG ʼਤੇ ਲੇਖ
ਇਹ ਕਿਸ ਦਾ ਕਮਾਲ ਹੈ?
ਬੋਟਲਨੋਜ਼ ਡਾਲਫਿਨ ਦੀ ਆਵਾਜ਼ ਅਤੇ ਉਸ ਦੀ ਸੁਣਨ ਦੀ ਕਾਬਲੀਅਤ ਦੀ ਨਕਲ ਕਰ ਕੇ ਵਿਗਿਆਨੀ ਪਾਣੀ ਹੇਠਾਂ ਚੱਲਣ ਵਾਲਾ ਸਾਊਂਡ ਸਿਸਟਮ ਬਣਾ ਰਹੇ ਹਨ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” > “ਇਹ ਕਿਸ ਦਾ ਕਮਾਲ ਹੈ?” ਹੇਠਾਂ ਦੇਖੋ।)
ਪਰਿਵਾਰ ਦੀ ਮਦਦ ਲਈ
ਵਧੀਆ ਨੰਬਰ ਲਿਆਉਣ ਵਿਚ ਬੱਚੇ ਦੀ ਮਦਦ ਕਿਵੇਂ ਕਰੀਏ?
ਬੱਚਿਆਂ ʼਤੇ ਪੜ੍ਹਾਈ ਕਰਨ ਦਾ ਜ਼ੋਰ ਪਾਉਣ ਕਰਕੇ ਬੱਚੇ ਸਕੂਲ ਅਤੇ ਘਰ ਵਿਚ ਤਣਾਅ ਮਹਿਸੂਸ ਕਰ ਸਕਦੇ ਹਨ। ਮਾਪੇ ਜਾਣ ਸਕਦੇ ਹਨ ਕਿ ਬੱਚੇ ਦੇ ਘੱਟ ਨੰਬਰ ਕਿਉਂ ਆਏ ਹਨ ਅਤੇ ਉਸ ਨੂੰ ਪੜ੍ਹਨ ਦੀ ਹੱਲਾਸ਼ੇਰੀ ਦੇ ਸਕਦੇ ਹਨ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” > “ਬੱਚਿਆਂ ਦੀ ਪਰਵਰਿਸ਼” ਹੇਠਾਂ ਦੇਖੋ।)