JW.ORG ʼਤੇ ਲੇਖ
ਇਹ ਕਿਸ ਦਾ ਕਮਾਲ ਹੈ?
ਰੋਬੋਟ ਬਣਾਉਣ ਵਾਲੇ ਓਕਟੋਪਸ ਦੀਆਂ ਬੇਹੱਦ ਲਚਕਦਾਰ ਬਾਹਾਂ ਤੋਂ ਪ੍ਰੇਰਿਤ ਹੋ ਕੇ ਓਪਰੇਸ਼ਨ ਕਰਨ ਲਈ ਰੋਬੋਟਿਕ ਬਾਂਹ ਬਣਾ ਰਹੇ ਹਨ ਜਿਸ ਦੀ ਮਦਦ ਨਾਲ ਡਾਕਟਰ ਸਰੀਰ ਦੀ ਜ਼ਿਆਦਾ ਚੀਰ-ਫਾੜ ਕੀਤੇ ਬਿਨਾਂ ਬਾਰੀਕੀ ਨਾਲ ਓਪਰੇਸ਼ਨ ਕਰ ਸਕਣ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” > “ਇਹ ਕਿਸ ਦਾ ਕਮਾਲ ਹੈ” ਹੇਠਾਂ ਦੇਖੋ।)
ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਮੈਂ ਆਪਣੀ ਕਬਰ ਖ਼ੁਦ ਪੁੱਟ ਰਿਹਾ ਸੀ”
ਔਸਕਰ ਮੰਨਦਾ ਹੈ ਕਿ ਉਹ ਜੀਉਂਦਾ ਨਾ ਹੁੰਦਾ ਜੇ ਉਸ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਨਾ ਸਿੱਖੀ ਹੁੰਦੀ। ਐਲ ਸੈਲਵੇਡਾਰ ਦੇ ਇਸ ਸਾਬਕਾ ਗੈਂਗ ਮੈਂਬਰ ਨੂੰ ਕਿਹੜੀ ਗੱਲ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਪ੍ਰੇਰਿਤ ਕੀਤਾ?
(“ਬਾਈਬਲ ਦੀਆਂ ਸਿੱਖਿਆਵਾਂ” > “ਸ਼ਾਂਤੀ ਅਤੇ ਖ਼ੁਸ਼ੀ” > “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਹੇਠਾਂ ਦੇਖੋ।)