JW.ORG ʼਤੇ ਲੇਖ
ਨੌਜਵਾਨ ਪੁੱਛਦੇ ਹਨ
ਕੀ ਜਾਦੂਗਰੀ ਦੇਖਣ ਜਾਂ ਕਰਨ ਵਿਚ ਕੋਈ ਖ਼ਰਾਬੀ ਹੈ?
ਬਹੁਤ ਜਣਿਆਂ ਨੂੰ ਜੋਤਸ਼-ਵਿੱਦਿਆ, ਵੈਂਪਾਇਰਾਂ ਅਤੇ ਭੂਤ-ਚੁੜੇਲਾਂ ਵਿਚ ਦਿਲਚਸਪੀ ਹੈ। ਤੁਹਾਨੂੰ ਕਿਹੜੇ ਖ਼ਤਰਿਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?
(“ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।)
ਕੀ ਤੁਸੀਂ ਜਾਣਦੇ ਹੋ?
ਪੁਰਾਤੱਤਵੀ ਖੋਜ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਇਕ ਇਤਿਹਾਸਕ ਵਿਅਕਤੀ ਸੀ
ਕੁਝ ਆਲੋਚਕ ਬਹਿਸ ਕਰਦੇ ਹਨ ਕਿ ਇਜ਼ਰਾਈਲ ਦਾ ਰਾਜਾ ਦਾਊਦ ਅਸਲੀ ਵਿਅਕਤੀ ਨਹੀਂ ਸੀ। ਪੁਰਾਤੱਤਵ-ਵਿਗਿਆਨੀਆਂ ਨੂੰ ਕੀ ਮਿਲਿਆ ਹੈ?
(“ਬਾਈਬਲ ਦੀਆਂ ਸਿੱਖਿਆਵਾਂ” > “ਇਤਿਹਾਸ ਅਤੇ ਬਾਈਬਲ” > “ਬਾਈਬਲ ਇਤਿਹਾਸਕ ਤੌਰ ʼਤੇ ਸਹੀ” ਹੇਠਾਂ ਦੇਖੋ।)