ਨਵੇਂ ਪ੍ਰਕਾਸ਼ਨ ਉਪਲਬਧ
◼ ਨਵੇਂ ਪ੍ਰਕਾਸ਼ਨ ਉਪਲਬਧ:
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ—ਪੰਜਾਬੀ
ਕੌਣ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ? (ਟ੍ਰੈਕਟ ਨੰ. 22)—ਉਰਦੂ
ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ (ਟ੍ਰੈਕਟ ਨੰ. 13)—ਉਰਦੂ
ਪਰਿਵਾਰਕ ਜੀਵਨ ਦਾ ਆਨੰਦ ਮਾਣੋ (ਟ੍ਰੈਕਟ ਨੰ. 21)—ਉਰਦੂ
ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ—ਗੁਜਰਾਤੀ
ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ (ਛੋਟਾ ਸਾਈਜ਼)—ਪੰਜਾਬੀ
◼ ਪ੍ਰਕਾਸ਼ਨ ਦੁਬਾਰਾ ਉਪਲਬਧ:
ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ—ਮੀਜ਼ੋ
ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (ਡੀਲਕਸ ਪਾਕਿਟ-ਸਾਈਜ਼, ਕਾਲੀ ਅਤੇ ਉਨਾਬੀ)—ਅੰਗ੍ਰੇਜ਼ੀ
ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ—ਅੰਗ੍ਰੇਜ਼ੀ
ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ—ਅੰਗ੍ਰੇਜ਼ੀ