ਮਾਰਚ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ. ਪਾਇ. 6 134.7 30.8 63.5 7.8
ਪਾਇ. 983 65.8 20.7 25.8 4.1
ਸਹਿ. ਪਾਇ. 2,509 52.5 17.7 12.9 1.7
ਪ੍ਰਕਾ. 19,661 8.4 3.2 2.5 0.4
ਕੁੱਲ 23,159 ਬਪਤਿਸਮਾ-ਪ੍ਰਾਪਤ: 70
ਨਵੇਂ ਸਿਖਰ: ਮਾਰਚ ਮਹੀਨੇ ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਸਾਨੂੰ ਸਮਾਰਕ ਦੇ ਮਹੀਨਿਆਂ ਦੌਰਾਨ “ਸ਼ੁਭ ਕਰਮਾਂ ਵਿੱਚ ਧਨੀ” ਹੋਣ ਦੀ ਪ੍ਰੇਰਣਾ ਦਿੱਤੀ ਗਈ ਸੀ। ਸਾਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੋਈ ਕਿ ਭੈਣ-ਭਰਾਵਾਂ ਨੇ ਇਸ ਪ੍ਰੇਰਣਾ ਅਨੁਸਾਰ ਕੰਮ ਕੀਤਾ ਅਤੇ ਮਾਰਚ ਮਹੀਨੇ ਵਿਚ 23,159 ਪ੍ਰਕਾਸ਼ਕਾਂ ਨੇ ਰਿਪੋਰਟ ਦੇ ਕੇ ਨਵਾਂ ਸਿਖਰ ਕਾਇਮ ਕੀਤਾ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ 9% ਜ਼ਿਆਦਾ ਹੈ। ਪੁਨਰ-ਮੁਲਾਕਾਤਾਂ ਅਤੇ ਬਾਈਬਲ ਸਟੱਡੀਆਂ ਵਿਚ ਵੀ ਪ੍ਰਕਾਸ਼ਕਾਂ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਸਾਡੀ ਪ੍ਰਾਰਥਨਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਸਾਡੀ ਮਿਹਨਤ ਉੱਤੇ ਯਹੋਵਾਹ ਦੀ ਹਮੇਸ਼ਾ ਅਸੀਸ ਰਹੇ।