ਅਗਸਤ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ. ਪਾਇ. 6 133.3 42.8 82.7 7.3
ਪਾਇ. 951 62.9 17.5 22.6 4.0
ਸਹਿ. ਪਾਇ. 349 53.9 14.3 16.5 2.6
ਪ੍ਰਕਾ. 22,854 7.9 2.8 2.6 0.5
ਕੁੱਲ 24,160 ਬਪਤਿਸਮਾ-ਪ੍ਰਾਪਤ: 4
2002 ਸੇਵਾ ਸਾਲ ਦੇ ਆਖ਼ਰੀ ਮਹੀਨੇ ਅਗਸਤ ਵਿਚ 24,160 ਪ੍ਰਕਾਸ਼ਕਾਂ ਦਾ ਇਕ ਨਵਾਂ ਸਿਖਰ ਹਾਸਲ ਹੋਇਆ। ਇਹ ਪਿਛਲੀ ਸਿਖਰ ਗਿਣਤੀ ਨਾਲੋਂ 1,001 ਜ਼ਿਆਦਾ ਹੈ। ਇਹ ਵਾਧਾ ਸਾਡੇ ਲਈ ਸੱਚ-ਮੁੱਚ ਖ਼ੁਸ਼ੀ ਮਨਾਉਣ ਦਾ ਕਾਰਨ ਹੈ। ਆਓ ਆਪਾਂ ਸੇਵਕਾਈ ਵਿਚ ਹੋਰ ਜ਼ਿਆਦਾ ਮਿਹਨਤ ਕਰੀਏ ਅਤੇ ਯਹੋਵਾਹ ਦੇ ਪਵਿੱਤਰ ਨਾਂ ਉੱਤੇ ਆਪਣਾ ਪੂਰਾ ਭਰੋਸਾ ਰੱਖੀਏ!—ਜ਼ਬੂ. 33:21.