ਅਪ੍ਰੈਲ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ.ਪਾਇ. 4 137.8 17.5 36.5 4.0
ਪਾਇ. 836 62.5 20.3 25.3 4.2
ਸਹਿ.ਪਾਇ. 2,612 51.8 16.7 11.5 1.6
ਪ੍ਰਕਾ. 19,526 8.3 3.0 2.6 0.5
ਕੁੱਲ 22,978 ਬਪਤਿਸਮਾ-ਪ੍ਰਾਪਤ: 144
ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਅਪ੍ਰੈਲ ਮਹੀਨੇ ਵਿਚ 22,978 ਪ੍ਰਕਾਸ਼ਕਾਂ ਨੇ ਆਪਣੀ ਰਿਪੋਰਟ ਦਿੱਤੀ। ਇਹ ਗਿਣਤੀ ਪਿਛਲੇ ਸਾਲ ਦੀ ਔਸਤ ਗਿਣਤੀ ਨਾਲੋਂ 4 ਪ੍ਰਤਿਸ਼ਤ ਜ਼ਿਆਦਾ ਹੈ। ਨਿਯਮਿਤ ਤੇ ਸਹਿਯੋਗੀ ਪਾਇਨੀਅਰਾਂ ਦੀ ਕੁੱਲ ਗਿਣਤੀ 3,448 ਸੀ। ਇਸ ਤੋਂ ਇਲਾਵਾ, ਖੇਤਰ ਸੇਵਾ ਵਿਚ 3,50,760 ਘੰਟੇ ਬਿਤਾਏ ਗਏ ਸਨ। ਸਭ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੈ ਕਿ ਪੁਨਰ-ਮੁਲਾਕਾਤਾਂ ਦੀ ਸਾਲਾਨਾ ਸਿਖਰ ਗਿਣਤੀ 1,01,530 ਸੀ ਅਤੇ ਬਾਈਬਲ ਸਟੱਡੀਆਂ ਦੀ ਨਵੀਂ ਸਿਖਰ ਗਿਣਤੀ 17,036 ਸੀ। ਸੱਚ-ਮੁੱਚ ਇਸ ਤੋਂ ਸਾਨੂੰ ਬਹੁਤ ਹੀ ਖ਼ੁਸ਼ੀ ਹੁੰਦੀ ਹੈ। ਆਓ ਆਪਾਂ ਸ਼ੁਕਰਗੁਜ਼ਾਰੀ ਨਾਲ ਭਰੇ ਦਿਲਾਂ ਨਾਲ ਯਹੋਵਾਹ ਦੀ ਮਹਿਮਾ ਦੇ “ਢੇਰ” ਲਾ ਦੇਈਏ।—2 ਇਤ. 31:6-8.