ਅਗਸਤ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ.ਪਾਇ. 3 127.0 20.7 48.3 5.0
ਪਾਇ. 856 61.8 18.8 24.2 4.4
ਸਹਿ.ਪਾਇ. 412 53.5 15.6 16.6 2.8
ਪ੍ਰਕਾ. 23,091 7.8 2.9 2.7 0.5
ਕੁੱਲ 24,362 ਬਪਤਿਸਮਾ-ਪ੍ਰਾਪਤ: 87
ਅਗਸਤ ਵਿਚ ਖ਼ਤਮ ਹੋਏ 2003 ਸੇਵਾ ਸਾਲ ਵਿਚ ਪ੍ਰਕਾਸ਼ਕਾਂ ਦੀ ਸਿਖਰ ਗਿਣਤੀ 24,362 ਸੀ ਜੋ ਕਿ ਪਿਛਲੀ ਸਿਖਰ ਗਿਣਤੀ ਨਾਲੋਂ 202 ਜ਼ਿਆਦਾ ਹੈ। ਸਾਡੀ ਪ੍ਰਾਰਥਨਾ ਹੈ ਕਿ ਰਾਜ ਦਾ ਪ੍ਰਚਾਰ ਜੋਸ਼ ਨਾਲ ਕਰਨ ਦੇ ਸਾਡੇ ਜਤਨਾਂ ਉੱਤੇ ਯਹੋਵਾਹ ਬਰਕਤ ਪਾਉਂਦਾ ਰਹੇ।