ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
27 ਜੂਨ 2005 ਤੋਂ 10 ਅਪ੍ਰੈਲ 2006 ਦੇ ਹਫ਼ਤਿਆਂ ਲਈ ਅਧਿਐਨ ਪ੍ਰੋਗ੍ਰਾਮ
ਹਫ਼ਤਾ ਅਧਿਆਇ ਪੈਰੇ ਚਰਚਾ ਅਧੀਨ ਆਇਤਾਂ
ਜੂਨ 27 1 1-18
ਜੁਲਾ. 4 2 1-15
11 16-32
ਅਗ. 1 3 27-37 ਦਾਨੀ. 1:16-21
ਸਤੰ. 5 5 18-25* ਦਾਨੀ. 3:19-30
ਅਕ. 3 7 17-28 ਦਾਨੀ. 5:24-31
ਦਸੰ. 5 11 1-12 ਦਾਨੀ. 9:1-23
ਜਨ. 2 12 14-22 ਦਾਨੀ. 10:9-21
ਫਰ. 6 14 16-27 ਦਾਨੀ. 11:25, 26
ਮਾਰ. 6 16 18-28 ਦਾਨੀ. 11:42-45
ਅਪ੍ਰੈ. 3 18 1-12 ਦਾਨੀ. 12:13
ਜਦੋਂ ਕਿਸੇ ਪੈਰੇ ਜਾਂ ਸਵਾਲ ਵਿਚ ਵਾਧੂ ਜਾਣਕਾਰੀ ਦਾ ਹਵਾਲਾ ਦਿੱਤਾ ਗਿਆ ਹੋਵੇ, ਤਾਂ ਇਸ ਜਾਣਕਾਰੀ ਨੂੰ ਵੀ ਪੜ੍ਹੋ ਅਤੇ ਚਰਚਾ ਕਰੋ। ਮਿਸਾਲ ਲਈ, ਅਧਿਆਇ 2, ਪੈਰਾ 25 ਦੇ ਸਵਾਲ (ੲ) ਉੱਤੇ ਵਿਚਾਰ ਕਰਦੇ ਵੇਲੇ ਡੱਬੀ “ਕਿਹੜੀ ਭਾਸ਼ਾ ਵਿਚ ਲਿਖੀ ਗਈ” (ਛੋਟੇ ਐਡੀਸ਼ਨ ਵਿਚ ਸਫ਼ਾ 26, ਵੱਡੇ ਅੱਖਰਾਂ ਵਾਲੇ ਐਡੀਸ਼ਨ [ਅੰਗ੍ਰੇਜ਼ੀ] ਵਿਚ ਸਫ਼ੇ 32-3) ਉੱਤੇ ਵੀ ਚਰਚਾ ਕਰੋ। ਢੁਕਵੇਂ ਮੌਕਿਆਂ ਤੇ ਕਿਤਾਬ ਵਿਚ ਦਿੱਤੇ ਚਾਰਟਾਂ ਅਤੇ ਤਸਵੀਰਾਂ ਉੱਤੇ ਚਰਚਾ ਕਰੋ। ਕਿਰਪਾ ਕਰ ਕੇ ਧਿਆਨ ਦਿਓ ਕਿ ਛੋਟੇ ਐਡੀਸ਼ਨ ਵਿਚ ਸਫ਼ੇ 56, 139 ਅਤੇ 188-9 ਉੱਤੇ ਦਿੱਤੀਆਂ ਤਸਵੀਰਾਂ ਜਾਂ ਚਾਰਟ ਵੱਡੇ ਅੱਖਰਾਂ ਵਾਲੇ ਐਡੀਸ਼ਨ ਵਿਚ ਨਹੀਂ ਦਿੱਤੇ ਗਏ। ਜੇ ਸਮਾਂ ਹੋਵੇ, ਤਾਂ ਹਫ਼ਤਾਵਾਰ ਅਧਿਐਨ ਦੇ ਅਖ਼ੀਰ ਵਿਚ “ਚਰਚਾ ਅਧੀਨ ਆਇਤਾਂ” ਨੂੰ ਪੜ੍ਹੋ ਅਤੇ ਉਨ੍ਹਾਂ ਤੇ ਚਰਚਾ ਕਰੋ।
* ਜੇ ਸਮਾਂ ਹੋਵੇ, ਤਾਂ ਪਿਛਲੇ ਹਫ਼ਤੇ ਦੀਆਂ “ਚਰਚਾ ਅਧੀਨ ਆਇਤਾਂ” ਤੇ ਵੀ ਮੁੜ ਵਿਚਾਰ ਕੀਤਾ ਜਾ ਸਕਦਾ ਹੈ।