ਪ੍ਰਚਾਰ ਦੇ ਅੰਕੜੇ
ਮਾਰਚ ਦੌਰਾਨ ਵਧ-ਚੜ੍ਹ ਕੇ ਪ੍ਰਚਾਰ ਕਰਨ ਦੇ ਜਤਨਾਂ ਉੱਤੇ ਯਹੋਵਾਹ ਨੇ ਬਰਕਤ ਪਾਈ ਹੈ। ਖ਼ਾਸ ਸੱਦਾ-ਪੱਤਰ ਵੰਡਣ ਕਰਕੇ 78,170 ਲੋਕ ਮੈਮੋਰੀਅਲ ਵਿਚ ਹਾਜ਼ਰ ਹੋਏ। ਇਸ ਵਾਰ ਸਾਨੂੰ 30,410 ਪਬਲੀਸ਼ਰਾਂ ਅਤੇ 2,759 ਰੈਗੂਲਰ ਪਾਇਨੀਅਰਾਂ ਦੇ ਸਿਖਰ ਪ੍ਰਾਪਤ ਹੋਏ ਹਨ। ਮਾਰਚ ਵਿਚ ਅਸੀਂ ਸੇਵਕਾਈ ਵਿਚ 5,67,953 ਘੰਟੇ ਬਿਤਾਏ, 1,90,491 ਪੁਨਰ-ਮੁਲਾਕਾਤਾਂ ਕੀਤੀਆਂ ਅਤੇ 33,882 ਬਾਈਬਲ ਸਟੱਡੀਆਂ ਕਰਾਈਆਂ। ਹੁਣ ਤਕ ਇਹ ਸਿਖਰ ਰਿਪੋਰਟ ਕੀਤੇ ਗਏ ਹਨ।