ਪ੍ਰਚਾਰ ਦੇ ਅੰਕੜੇ
ਅਪ੍ਰੈਲ ਦੌਰਾਨ 31,887 ਬਾਈਬਲ ਸਟੱਡੀਆਂ ਕਰਾਈਆਂ ਗਈਆਂ। ਇਹ ਗਿਣਤੀ ਉਸ ਮਹੀਨੇ ਰਿਪੋਰਟ ਦੇਣ ਵਾਲੇ ਪਬਲੀਸ਼ਰਾਂ ਦੀ ਗਿਣਤੀ ਨਾਲੋਂ ਤਕਰੀਬਨ 2000 ਜ਼ਿਆਦਾ ਸੀ। ਯਹੋਵਾਹ ਅਤੇ ਉਸ ਦੇ ਰਾਜ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਨ ਲਈ ਕੁੱਲ 5,22,576 ਘੰਟੇ ਸੇਵਕਾਈ ਵਿਚ ਬਿਤਾਏ ਗਏ।
ਕੋਈ ਵੀਡੀਓ ਉਪਲਬਧ ਨਹੀਂ।
ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।