ਪ੍ਰਚਾਰ ਦੇ ਅੰਕੜੇ
ਜੂਨ 2010
ਜੂਨ ਦੇ ਮਹੀਨੇ ਵਿਚ 33,981 ਬਾਈਬਲ ਸਟੱਡੀਆਂ ਕੀਤੀਆਂ ਗਈਆਂ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਗਾਹਾਂ ਨੂੰ ਹੋਰ ਵੀ ਤਰੱਕੀ ਹੋਵੇਗੀ। 2,879 ਰੈਗੂਲਰ ਪਾਇਨੀਅਰਾਂ ਅਤੇ 1,133 ਔਗਜ਼ੀਲਰੀ ਪਾਇਨੀਅਰਾਂ ਨੇ ਲੋਕਾਂ ਦੀ ਮਦਦ ਕੀਤੀ ਜੋ ਸਾਡੇ ਸਿਰਜਣਹਾਰ ਦੇ ਮਕਸਦਾਂ ਬਾਰੇ ਸਿੱਖਣਾ ਚਾਹੁੰਦੇ ਸਨ।