ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
30 ਅਪ੍ਰੈਲ 2012 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਯਿਰਮਿਯਾਹ ਦੀ ਪੋਥੀ ਸਾਡੇ ਲਈ ਕਿਉਂ ਲਾਭਦਾਇਕ ਹੈ? [5 ਮਾਰ., w07 3/15 ਸਫ਼ਾ 8 ਪੈਰਾ 2]
2. ਯਹੋਵਾਹ ਅੱਜ ਸਾਨੂੰ ਸਤਾਹਟਾਂ ਤੋਂ ਕਿਵੇਂ ਬਚਾ ਸਕਦਾ ਹੈ? (ਯਿਰ. 1:8) [5 ਮਾਰ., w05 12/15 ਸਫ਼ਾ 23 ਪੈਰਾ 18]
3. ਯਿਸੂ ਦੇ ਚੁਣੇ ਹੋਏ ਚੇਲੇ “ਪੁਰਾਣੇ ਰਸਤਿਆਂ” ਵੱਲ ਕਦੋਂ ਅਤੇ ਕਿਵੇਂ ਮੁੜੇ ਸਨ? (ਯਿਰ. 6:16) [12 ਮਾਰ., w05 11/1 ਸਫ਼ਾ 24 ਪੈਰਾ 12]
4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅੱਜ “ਗਿਲਆਦ ਵਿੱਚ ਬਲਸਾਨ” ਹੈ? (ਯਿਰ. 8:22) [19 ਮਾਰ., w10 10/1 ਸਫ਼ਾ 26 ਪੈਰਾ 3–ਸਫ਼ਾ 27 ਪੈਰਾ 4]
5. ਇਸ ਦਾ ਕੀ ਮਤਲਬ ਹੈ ਕਿ ਯਹੋਵਾਹ “ਬਹੁਤ ਸਾਰੇ ਮਾਛੀਆਂ ਨੂੰ” ਅਤੇ “ਬਹੁਤ ਸਾਰੇ ਸ਼ਿਕਾਰੀਆਂ ਨੂੰ” ਘੱਲੇਗਾ? (ਯਿਰ. 16:16) [26 ਮਾਰ., w07 3/15 ਸਫ਼ਾ 9 ਪੈਰਾ 5]
6. ਯਹੋਵਾਹ ਨੇ ਆਪਣੀ ਤਾਕਤ ਵਰਤ ਕੇ ਯਿਰਮਿਯਾਹ ਨੂੰ ਕਿਵੇਂ ਭਰਮਾਇਆ ਸੀ? (ਯਿਰ. 20:7) [2 ਅਪ੍ਰੈ., w07 3/15 ਸਫ਼ਾ 9 ਪੈਰਾ 6]
7. ਯਿਰਮਿਯਾਹ 23:33 ਵਿਚ ਜ਼ਿਕਰ ਕੀਤਾ ਗਿਆ “ਯਹੋਵਾਹ ਦਾ ਭਾਰ” ਕੀ ਹੈ? [9 ਅਪ੍ਰੈ., w07 3/15 ਸਫ਼ਾ 11 ਪੈਰਾ 1]
8. ਪਰਮੇਸ਼ੁਰ ਦੀ ਬਿਵਸਥਾ ਦਿਲਾਂ ਵਿਚ ਕਿਵੇਂ ਲਿਖੀ ਜਾਂਦੀ ਹੈ? (ਯਿਰ. 31:33) [23 ਅਪ੍ਰੈ., w07 3/15 ਸਫ਼ਾ 11 ਪੈਰਾ 2]
9. ਇੱਕੋ ਇਕਰਾਰਨਾਮੇ ਦੇ ਦੋ ਕਾਨੂੰਨੀ ਦਸਤਾਵੇਜ਼ ਕਿਉਂ ਬਣਾਏ ਗਏ ਸਨ? (ਯਿਰ. 32:10-15) [30 ਅਪ੍ਰੈ., w07 3/15 ਸਫ਼ਾ 11 ਪੈਰਾ 3]
10. ਯਿਰਮਿਯਾਹ 33:23, 24 ਵਿਚ ਜ਼ਿਕਰ ਕੀਤੇ ਗਏ ‘ਦੋ ਟੱਬਰ’ ਕੌਣ ਹਨ? [30 ਅਪ੍ਰੈ., w07 3/15 ਸਫ਼ਾ 11 ਪੈਰਾ 4]