ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
29 ਅਪ੍ਰੈਲ 2013 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਵਿਆਹ ਬਾਰੇ ਯਿਸੂ ਨੇ ਮਰਕੁਸ 10:6-9 ਵਿਚ ਕਿਹੜੀ ਜ਼ਰੂਰੀ ਗੱਲ ਯਾਦ ਕਰਾਈ ਸੀ? [4 ਮਾਰ., w08 2/15 ਸਫ਼ਾ 30 ਪੈਰਾ 8]
2. ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਅਰਥ ਹੈ? (ਮਰ. 12:30) [4 ਮਾਰ., w97 10/1 ਸਫ਼ਾ 19 ਪੈਰਾ 4]
3. ਮਰਕੁਸ 13:8 ਵਿਚ “ਪੀੜਾਂ” ਦਾ ਕੀ ਮਤਲਬ ਹੈ? [11 ਮਾਰ., w08 3/15 ਸਫ਼ਾ 12 ਪੈਰਾ 2]
4. ਆਪਣੀ ਇੰਜੀਲ ਲਿਖਦੇ ਹੋਏ ਲੂਕਾ ਨੇ ਕਿਹੜੀਆਂ ਲਿਖਤਾਂ ਤੋਂ ਜਾਣਕਾਰੀ ਲਈ ਸੀ? (ਲੂਕਾ 1:3) [18 ਮਾਰ., w09 3/15 ਸਫ਼ਾ 32 ਪੈਰਾ 4]
5. ਇਹ ਜਾਣਦੇ ਹੋਏ ਕਿ ਸ਼ੈਤਾਨ ਸਾਡੀ ਵਫ਼ਾਦਾਰੀ ਨੂੰ ਪਰਖਣ ਲਈ ਚੰਗੇ ਵਕਤ ਭਾਲਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ? (ਲੂਕਾ 4:13) [25 ਮਾਰ., w11 1/15 ਸਫ਼ਾ 23 ਪੈਰਾ 10]
6. ਅਸੀਂ ਲੂਕਾ 6:27, 28 ਵਿਚ ਦਰਜ ਸ਼ਬਦ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ? [25 ਮਾਰ., w08 5/15 ਸਫ਼ਾ 8 ਪੈਰਾ 4]
7. ਯਿਸੂ ਨੇ ਹਾਲੇ ਆਪਣੀ ਕੁਰਬਾਨੀ ਨਹੀਂ ਦਿੱਤੀ ਸੀ, ਤਾਂ ਫਿਰ ਉਹ ਔਰਤ ਦੇ ਪਾਪ ਕਿਵੇਂ ਮਾਫ਼ ਕਰ ਸਕਦਾ ਸੀ? (ਲੂਕਾ 7:37, 48) [1 ਅਪ੍ਰੈ., w10 8/15 ਸਫ਼ੇ 6-7]
8. ਮਸੀਹ ਦੇ ਚੇਲਿਆਂ ਨੇ ਕਿਸ ਅਰਥ ਵਿਚ ਆਪਣੇ ਰਿਸ਼ਤੇਦਾਰਾਂ ਨਾਲ “ਵੈਰ” ਰੱਖਣਾ ਹੈ? (ਲੂਕਾ 14:26) [15 ਅਪ੍ਰੈ., w08 3/15 ਸਫ਼ਾ 32 ਪੈਰਾ 1]
9. “ਸੂਰਜ ਅਰ ਚੰਦ ਅਰ ਤਾਰਿਆਂ ਵਿੱਚ ਨਿਸ਼ਾਨੀਆਂ” ਦਾ ਇਨਸਾਨਾਂ ʼਤੇ ਕੀ ਅਸਰ ਹੋਵੇਗਾ? (ਲੂਕਾ 21:25) [22 ਅਪ੍ਰੈ., w97 4/1 ਸਫ਼ਾ 15 ਪੈਰੇ 8-9]
10. ਵੱਡੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਯਿਸੂ ਵਾਂਗ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ? (ਲੂਕਾ 22:44) [29 ਅਪ੍ਰੈ., w07 8/1 ਸਫ਼ਾ 6 ਪੈਰਾ 2]