ਪ੍ਰਚਾਰ ਦੇ ਅੰਕੜੇ
ਨਵੰਬਰ 2014
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਨਵੰਬਰ 2014 ਵਿਚ 41,428 ਪਬਲੀਸ਼ਰਾਂ ਨੇ ਪ੍ਰਚਾਰ ਦੀ ਰਿਪੋਰਟ ਦਿੱਤੀ ਜੋ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਮਹੀਨੇ ਦੌਰਾਨ ਹੋਰ ਚਾਰ ਖੇਤਰਾਂ ਵਿਚ ਵੀ ਵਾਧਾ ਹੋਇਆ ਹੈ, ਜਿਵੇਂ ਰੈਗੂਲਰ ਪਾਇਨੀਅਰ: 5,628; ਕਿਤਾਬਾਂ: 33,565; ਰਸਾਲੇ: 6,56,477 ਅਤੇ ਬਾਈਬਲ ਸਟੱਡੀਆਂ: 53,856. ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਜੋਸ਼ ਨਾਲ ਕੀਤੀ ਸੇਵਾ ʼਤੇ ਯਹੋਵਾਹ ਦੀ ਬਰਕਤ ਹੈ।