8-14 ਫਰਵਰੀ
ਨਹਮਯਾਹ 5-8
ਗੀਤ 42 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਹਮਯਾਹ ਬਹੁਤ ਚੰਗਾ ਨਿਗਾਹਬਾਨ ਸੀ”: (10 ਮਿੰਟ)
ਨਹ 5:1-7—ਨਹਮਯਾਹ ਨੇ ਲੋਕਾਂ ਦੀ ਗੱਲ ਸੁਣੀ ਤੇ ਕਦਮ ਉਠਾਇਆ (w06 2/1 9 ਪੈਰਾ 2)
ਨਹ 5:14-19—ਨਹਮਯਾਹ ਨਿਮਰ, ਨਿਰਸੁਆਰਥ ਅਤੇ ਸਮਝਦਾਰ ਸੀ (w06 2/1 10 ਪੈਰਾ 4)
ਨਹ 8:8-12—ਨਹਮਯਾਹ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਲਾਹ ਦਿੱਤੀ (w06 2/1 11 ਪੈਰਾ 4)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਨਹ 6:5—ਸਨਬੱਲਟ ਨੇ ਨਹਮਯਾਹ ਨੂੰ “ਖੁੱਲ੍ਹੀ ਚਿੱਠੀ” ਕਿਉਂ ਭੇਜੀ? (w06 2/1 9 ਪੈਰਾ 3)
ਨਹ 6:10-13—ਨਹਮਯਾਹ ਨੇ ਸਮਆਯਾਹ ਦੀ ਸਲਾਹ ਨੂੰ ਕਿਉਂ ਠੁਕਰਾ ਦਿੱਤਾ ਸੀ? (w07 7/1 30 ਪੈਰਾ 15)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: ਨਹ 6:14–7:7ੳ (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਪਰਚਾ ਦਿਓ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਦਿਖਾਓ ਕਿ ਉਸ ਵਿਅਕਤੀ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ ਜਿਸ ਨੇ ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਪਰਚੇ ਵਿਚ ਦਿਲਚਸਪੀ ਦਿਖਾਈ ਸੀ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (bh 28-29 ਪੈਰੇ 4-5)
ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ‘ਯੋਗ ਬਣਨ ਦੀ ਕੋਸ਼ਿਸ਼ ਕਰ’ ਰਹੇ ਹੋ?: (15 ਮਿੰਟ) ਇਕ ਬਜ਼ੁਰਗ ਦੁਆਰਾ ਪਹਿਰਾਬੁਰਜ, 15 ਸਤੰਬਰ 2014, ਸਫ਼ੇ 3-6 ʼਤੇ ਆਧਾਰਿਤ ਭਾਸ਼ਣ। ਦਸੰਬਰ 2015 ਦੇ JW ਟੀ. ਵੀ. ਚੈਨਲ ʼਤੇ ਆਇਆ ਵੀਡੀਓ ਦਿਖਾਓ ਜਿਸ ਦਾ ਵਿਸ਼ਾ ਹੈ: ਭਰਾਵੋ—ਚੰਗੇ ਕੰਮਾਂ ਲਈ ਯੋਗ ਬਣਨ ਦੀ ਕੋਸ਼ਿਸ਼ ਕਰੋ। ਸਮਝਾਓ ਕਿ ਇਕ ਭਰਾ ਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ ਅਤੇ ਉਹ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ। ਪਿਆਰ ਨਾਲ ਭਰਾਵਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਵਜੋਂ ਸੇਵਾ ਕਰਨ ਦੇ ਯੋਗ ਬਣਨ ਦੀ ਕੋਸ਼ਿਸ਼ ਕਰਨ।
ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 13 ਪੈਰੇ 15-25, ਸਫ਼ਾ 156 ʼਤੇ ਡੱਬੀ (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 36 ਅਤੇ ਪ੍ਰਾਰਥਨਾ