21-27 ਮਾਰਚ
ਅੱਯੂਬ 6-10
ਗੀਤ 38 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਵਫ਼ਾਦਾਰ ਅੱਯੂਬ ਨੇ ਆਪਣੀ ਨਿਰਾਸ਼ਾ ਪ੍ਰਗਟਾਈ”: (10 ਮਿੰਟ)
ਅੱਯੂ 6:1-3, 9, 10, 26; 7:11, 16—ਮੁਸ਼ਕਲਾਂ ਦੌਰਾਨ ਕਈ ਲੋਕਾਂ ਦੇ ਮੂੰਹੋਂ ਸ਼ਾਇਦ ਕੋਈ ਅਜਿਹੀ ਕੌੜੀ ਗੱਲ ਨਿਕਲ ਜਾਵੇ ਜੋ ਉਹ ਨਾ ਕਹਿਣੀ ਚਾਹੁਣ (w13 8/15 19 ਪੈਰਾ 7; w13 5/15 22 ਪੈਰਾ 13)
ਅੱਯੂ 9:20-22—ਅੱਯੂਬ ਦੇ ਮਨ ਵਿਚ ਇਹ ਗ਼ਲਤ ਖ਼ਿਆਲ ਘਰ ਕਰ ਗਿਆ ਕਿ ਰੱਬ ਉਸ ਦੀ ਕੋਈ ਪਰਵਾਹ ਨਹੀਂ ਕਰਦਾ ਭਾਵੇਂ ਉਹ ਉਸ ʼਤੇ ਵਿਸ਼ਵਾਸ ਕਰੇ ਜਾਂ ਨਾ (w15 7/1 12 ਪੈਰਾ 2; w86 3/1 18, 19 ਪੈਰੇ 10-12)
ਅੱਯੂ 10:12—ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਆਉਣ ਦੇ ਬਾਵਜੂਦ ਵੀ ਅੱਯੂਬ ਨੇ ਯਹੋਵਾਹ ਬਾਰੇ ਚੰਗੀਆਂ ਗੱਲਾਂ ਹੀ ਕਹੀਆਂ (w09 4/15 7 ਪੈਰਾ 18; w09 4/15 10 ਪੈਰਾ 13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਅੱਯੂ 6:14—ਅੱਯੂਬ ਨੇ ਸੱਚੇ ਪਿਆਰ ਦੀ ਅਹਿਮੀਅਤ ʼਤੇ ਕਿਵੇਂ ਜ਼ੋਰ ਦਿੱਤਾ? (w10 11/15 32 ਪੈਰਾ 20)
ਅੱਯੂ 7:9, 10; 10:21—ਅੱਯੂਬ ਮੰਨਦਾ ਸੀ ਕਿ ਭਵਿੱਖ ਵਿਚ ਮਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਫਿਰ ਉਸ ਨੇ ਇਨ੍ਹਾਂ ਹਵਾਲਿਆਂ ਵਿਚ ਦੱਸੀਆਂ ਗੱਲਾਂ ਕਿਉਂ ਕਹੀਆਂ? (w06 3/15 14 ਪੈਰਾ 10)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: ਅੱਯੂ 9:1-21 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: ਪਰਮੇਸ਼ੁਰ ਦਾ ਰਾਜ ਕੀ ਹੈ? (ਦੂਸਰੀ ਪੇਸ਼ਕਾਰੀ)—ਦਾਨ ਬਾਰੇ ਗੱਲ ਕਰੋ। (2 ਮਿੰਟ ਜਾਂ ਘੱਟ)
ਦੁਬਾਰਾ ਮਿਲਣ ਤੇ: ਪਰਮੇਸ਼ੁਰ ਦਾ ਰਾਜ ਕੀ ਹੈ? (ਦੂਸਰੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (4 ਮਿੰਟ ਜਾਂ ਘੱਟ)
ਬਾਈਬਲ ਸਟੱਡੀ: ਖ਼ੁਸ਼ ਖ਼ਬਰੀ ਪਾਠ 2 ਪੈਰੇ 6-8 (6 ਮਿੰਟ ਜਾਂ ਘੱਟ)
ਸਾਡੀ ਮਸੀਹੀ ਜ਼ਿੰਦਗੀ
ਦੂਸਰਿਆਂ ਨੂੰ ਹੌਸਲਾ ਦੇਣ ਵੇਲੇ ਸਮਝਦਾਰੀ ਦਿਖਾਓ: (15 ਮਿੰਟ) ਚਰਚਾ। ਉਹ ਵੀਡੀਓ ਦਿਖਾਓ ਜੋ ਹਾਲ ਹੀ ਵਿਚ ਰਾਜ ਸੇਵਕਾਈ ਸਕੂਲ ਵਿਚ ਬਜ਼ੁਰਗਾਂ ਨੂੰ ਦਿਖਾਇਆ ਗਿਆ ਸੀ। ਫਿਰ ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਦੋ ਭਰਾਵਾਂ ਨੇ ਉਸ ਵਿਅਕਤੀ ਨੂੰ ਹੌਸਲਾ ਦੇਣ ਵਿਚ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ ਕਿ ਜੋ ਆਪਣੇ ਕਿਸੇ ਪਿਆਰੇ ਦੇ ਮਰ ਜਾਣ ਤੇ ਦੁਖੀ ਹੁੰਦਾ ਹੈ।
ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 15 ਪੈਰੇ 18-23, ਸਫ਼ਾ 180 ʼਤੇ ਡੱਬੀ (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 42 ਅਤੇ ਪ੍ਰਾਰਥਨਾ