11-17 ਅਪ੍ਰੈਲ
ਅੱਯੂਬ 21–27
- ਗੀਤ 21 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਅੱਯੂਬ ਨੇ ਗ਼ਲਤ ਸੋਚ ਦਾ ਅਸਰ ਨਹੀਂ ਪੈਣ ਦਿੱਤਾ”: (10 ਮਿੰਟ) - ਅੱਯੂ 22:2-7—ਅਲੀਫ਼ਜ਼ ਨੇ ਝੂਠੀਆਂ ਗੱਲਾਂ ਅਤੇ ਆਪਣੀ ਰਾਇ ਦੇ ਆਧਾਰ ʼਤੇ ਸਲਾਹ ਦਿੱਤੀ (w06 3/15 15 ਪੈਰਾ 5; w05 9/15 26-27; w95 2/15 27 ਪੈਰਾ 6) 
- ਅੱਯੂ 25:4, 5—ਬਿਲਦਦ ਨੇ ਗ਼ਲਤ ਵਿਚਾਰ ਪੇਸ਼ ਕੀਤੇ (w05 9/15 26-27) 
- ਅੱਯੂ 27:5, 6—ਦੂਜਿਆਂ ਦੀਆਂ ਗੱਲਾਂ ਕਰਕੇ ਅੱਯੂਬ ਨੇ ਇਹ ਨਹੀਂ ਸੋਚਿਆ ਕਿ ਉਹ ਵਫ਼ਾਦਾਰ ਨਹੀਂ ਰਿਹਾ (w09 8/15 4 ਪੈਰਾ 8; w06 3/15 15 ਪੈਰਾ 7) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਅੱਯੂ 24:2—ਹੱਦਾਂ ਦੇ ਨਿਸ਼ਾਨਾਂ ਨੂੰ ਅੱਗੇ-ਪਿੱਛੇ ਕਰਨਾ ਇਕ ਗੰਭੀਰ ਗੱਲ ਕਿਉਂ ਸੀ? (it-1 360) 
- ਅੱਯੂ 26:7—ਧਰਤੀ ਬਾਰੇ ਅੱਯੂਬ ਦੀ ਕਹੀ ਕਿਹੜੀ ਗੱਲ ਯਾਦ ਰੱਖਣ ਯੋਗ ਹੈ? (w15-E 6/1 5 ਪੈਰਾ 4; w11-E 7/1 26 ਪੈਰੇ 2-5) 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ? 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ? 
 
- ਬਾਈਬਲ ਪੜ੍ਹਾਈ: ਅੱਯੂ 27:1-23 (4 ਮਿੰਟ ਜਾਂ ਘੱਟ) 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਵਾਰ ਮਿਲਣ ਤੇ: T-37 ਦਾ ਅਗਲਾ ਪਾਸਾ—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (2 ਮਿੰਟ ਜਾਂ ਘੱਟ) 
- ਦੁਬਾਰਾ ਮਿਲਣ ਤੇ: T-37 ਦਾ ਅਗਲਾ ਪਾਸਾ—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (4 ਮਿੰਟ ਜਾਂ ਘੱਟ) 
- ਬਾਈਬਲ ਸਟੱਡੀ: bh 145 ਪੈਰੇ 3-4 (6 ਮਿੰਟ ਜਾਂ ਘੱਟ) 
ਸਾਡੀ ਮਸੀਹੀ ਜ਼ਿੰਦਗੀ
- ਡਰਾਉਣ-ਧਮਕਾਉਣ ਵਾਲੇ ਨੂੰ ਘਸੁੰਨ-ਮੁੱਕੀ ਕੀਤੇ ਬਿਨਾਂ ਹਰਾਓ (ਅੰਗ੍ਰੇਜ਼ੀ): (15 ਮਿੰਟ) ਚਰਚਾ। ਵੀਡੀਓ ਚਲਾਓ। (jw.org ʼਤੇ ਜਾਓ ਅਤੇ BIBLE TEACHINGS > TEENAGERS ਹੇਠਾਂ ਦੇਖੋ।) ਬਾਅਦ ਵਿਚ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: ਕਿਸੇ ਨੂੰ ਸ਼ਾਇਦ ਕਿਉਂ ਡਰਾਇਆ-ਧਮਕਾਇਆ ਜਾਵੇ? ਇਸ ਦੇ ਕਿਹੜੇ ਕੁਝ ਮਾੜੇ ਅਸਰ ਪੈ ਸਕਦੇ ਹਨ? ਜਦੋਂ ਸਾਨੂੰ ਕੋਈ ਡਰਾਉਂਦਾ-ਧਮਕਾਉਂਦਾ ਹੈ, ਤਾਂ ਅਸੀਂ ਉਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ ਜਾਂ ਉਸ ਤੋਂ ਦੂਰ ਰਹਿ ਸਕਦੇ ਹਾਂ? ਜਦੋਂ ਤੁਹਾਨੂੰ ਕੋਈ ਡਰਾਉਂਦਾ-ਧਮਕਾਉਂਦਾ ਹੈ, ਤਾਂ ਤੁਸੀਂ ਇਸ ਬਾਰੇ ਕਿਸ ਨਾਲ ਗੱਲ ਕਰ ਸਕਦੇ ਹੋ? ਇਸ ਬਾਰੇ ਅੰਗ੍ਰੇਜ਼ੀ ਦੀ ਕਿਤਾਬ ਨੌਜਵਾਨਾਂ ਦੇ ਸਵਾਲ, ਭਾਗ 2, ਪਾਠ 14 ਵੱਲ ਧਿਆਨ ਦਿਵਾਓ। 
- ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 16 ਪੈਰੇ 15-22, 194 ʼਤੇ ਡੱਬੀ (30 ਮਿੰਟ) 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 23 ਅਤੇ ਪ੍ਰਾਰਥਨਾ