6-12 ਜੂਨ
ਜ਼ਬੂਰ 34-37
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਭਲਾਈ ਕਰੋ”: (10 ਮਿੰਟ)
ਜ਼ਬੂ 37:1, 2—ਯਹੋਵਾਹ ਦੀ ਸੇਵਾ ਕਰਨ ʼਤੇ ਧਿਆਨ ਲਾਈ ਰੱਖੋ, ਨਾ ਕਿ ਪਾਪੀਆਂ ਦੀ ਸਫ਼ਲਤਾ ʼਤੇ (w03 12/1 9-10 ਪੈਰੇ 3-6)
ਜ਼ਬੂ 37:3-6—ਯਹੋਵਾਹ ਉੱਤੇ ਭਰੋਸਾ ਰੱਖੋ, ਭਲਾਈ ਕਰੋ ਅਤੇ ਬਰਕਤਾਂ ਪਾਓ (w03 12/1 10-12 ਪੈਰੇ 7-15)
ਜ਼ਬੂ 37:7-11—ਧੀਰਜ ਨਾਲ ਉਡੀਕ ਕਰੋ ਕਿ ਯਹੋਵਾਹ ਦੁਸ਼ਟਾਂ ਨੂੰ ਖ਼ਤਮ ਕਰੇਗਾ (w03 12/1 13 ਪੈਰੇ 16-20)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 34:18—“ਟੁੱਟੇ ਦਿਲ ਵਾਲਿਆਂ” ਅਤੇ ‘ਕੁਚਲੇ ਹੋਏ ਲੋਕਾਂ’ ਨਾਲ ਯਹੋਵਾਹ ਕਿਵੇਂ ਪੇਸ਼ ਆਉਂਦਾ ਹੈ? (w11 10/1 12)
ਜ਼ਬੂ 34:20—ਇਹ ਭਵਿੱਖਬਾਣੀ ਯਿਸੂ ਮਸੀਹ ʼਤੇ ਕਿਵੇਂ ਪੂਰੀ ਹੋਈ? (w13 12/15 21 ਪੈਰਾ 19)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 35:19–36:12
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।
ਸਾਡੀ ਮਸੀਹੀ ਜ਼ਿੰਦਗੀ
“ਹੋਰ ਵਧੀਆ ਪ੍ਰਚਾਰਕ ਬਣੋ—ਸਿਖਾਉਣ ਲਈ ਵੀਡੀਓ ਵਰਤੋ”: (15 ਮਿੰਟ) ਚਰਚਾ। “ਇਸ ਤਰ੍ਹਾਂ ਕਿਵੇਂ ਕਰੀਏ” ਸਿਰਲੇਖ ਥੱਲੇ ਦੱਸੀਆਂ ਗੱਲਾਂ ʼਤੇ ਜ਼ੋਰ ਦੇਣ ਲਈ jw.org ਵੀਡੀਓ ਬਾਈਬਲ ਦਾ ਲਿਖਾਰੀ ਕੌਣ ਹੈ? ਵਰਤੋ। (PUBLICATIONS > BOOKS & BROCHURES ਹੇਠਾਂ ਦੇਖੋ। ਫਿਰ ਖ਼ੁਸ਼ ਖ਼ਬਰੀ ਬਰੋਸ਼ਰ ʼਤੇ ਜਾਓ। ਤੁਸੀਂ ਇਹ ਵੀਡੀਓ ਬਰੋਸ਼ਰ ਦੇ ਪਾਠ “ਕੀ ਖ਼ੁਸ਼ ਖ਼ਬਰੀ ਵਾਕਈ ਪਰਮੇਸ਼ੁਰ ਤੋਂ ਹੈ?” ਦੇ ਥੱਲੇ ਦੇਖ ਸਕਦੇ ਹੋ।)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 3 ਪੈਰੇ 1-13, ਸਫ਼ਾ 29 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 26 ਅਤੇ ਪ੍ਰਾਰਥਨਾ