4-10 ਜੁਲਾਈ
ਜ਼ਬੂਰ 60-68
- ਗੀਤ 22 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਪ੍ਰਾਰਥਨਾ ਦੇ ਸੁਣਨ ਵਾਲੇ ਯਹੋਵਾਹ ਦੀ ਵਡਿਆਈ ਕਰੋ”: (10 ਮਿੰਟ) - ਜ਼ਬੂ 61:1, 8—ਆਪਣੇ ਵਾਅਦੇ ਨਿਭਾਉਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ (w99 9/15 9 ਪੈਰੇ 1-4) 
- ਜ਼ਬੂ 62:8—ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਦਿਖਾਓ ਕਿ ਤੁਹਾਨੂੰ ਉਸ ʼਤੇ ਭਰੋਸਾ ਹੈ (w15 4/15 25-26 ਪੈਰੇ 6-9) 
- ਜ਼ਬੂ 65:1, 2—ਯਹੋਵਾਹ ਸਾਰੇ ਨੇਕਦਿਲ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ (w15 4/15 22 ਪੈਰੇ 13-14; w10 4/15 5 ਪੈਰਾ 10; it-2 668 ਪੈਰਾ 2) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਜ਼ਬੂ 63:3—ਯਹੋਵਾਹ ਦੀ ਦਇਆ ਜਾਂ ਪਿਆਰ ਜੀਵਨ ਨਾਲੋਂ ਕਿਉਂ ਚੰਗਾ ਹੈ? (w06 6/1 11 ਪੈਰਾ 6) 
- ਜ਼ਬੂ 68:18—‘ਆਦਮੀਆਂ ਵਿੱਚ ਦਾਨ’ ਕਿਨ੍ਹਾਂ ਨੂੰ ਕਿਹਾ ਗਿਆ ਹੈ? (w06 6/1 10 ਪੈਰਾ 3) 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ? 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 63:1–64:10 
ਪ੍ਰਚਾਰ ਵਿਚ ਮਾਹਰ ਬਣੋ
- ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ। 
ਸਾਡੀ ਮਸੀਹੀ ਜ਼ਿੰਦਗੀ
- “ਜ਼ਿੰਦਗੀ ਸਾਦੀ ਰੱਖ ਕੇ ਕਰੋ ਪਰਮੇਸ਼ੁਰ ਦੀ ਵਡਿਆਈ”: (15 ਮਿੰਟ) ਸ਼ੁਰੂ ਵਿਚ ਲੇਖ ʼਤੇ ਚਰਚਾ ਕਰੋ। ਫਿਰ JW Broadcasting ਵੀਡੀਓ ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ (ਅੰਗ੍ਰੇਜ਼ੀ) ਦਿਖਾਓ ਅਤੇ ਛੋਟੀ ਜਿਹੀ ਚਰਚਾ ਕਰੋ। (VIDEO ON DEMAND > FAMILY ʼਤੇ ਜਾਓ।) ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਯਹੋਵਾਹ ਦੀ ਹੋਰ ਸੇਵਾ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਕਰਨ ਬਾਰੇ ਸੋਚਣ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 5 ਪੈਰੇ 1-13 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 4 ਅਤੇ ਪ੍ਰਾਰਥਨਾ